АБВ
Pesenok.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Hardwell feat. Harrison - Sally

    Исполнитель: Hardwell feat. Harrison
    Название песни: Sally
    Дата добавления: 18.06.2023 | 13:42:54
    Просмотров: 1
    0 чел. считают текст песни верным
    0 чел. считают текст песни неверным
    На этой странице находится текст песни Hardwell feat. Harrison - Sally, а также перевод песни и видео или клип.
    ਟੇਢਾ ਟੇਢਾ ਤੱਕ ਕੇ ਨਾ ਲੰਘ ਮੁੰਡਿਆਂ
    ਜਾਂ ਜਾਣਕੇ ਵੇ ਨਾ ਤੂੰ ਖੰਘ ਮੁੰਡਿਆਂ
    ਟੇਢਾ ਟੇਢਾ ਤੱਕ ਕੇ ਨਾ ਲੰਘ ਮੁੰਡਿਆਂ
    ਜਾਂ ਜਾਣਕੇ ਵੇ ਨਾ ਤੂੰ ਖੰਘ ਮੁੰਡਿਆਂ
    ਤੇਰੇ ਵਰਗੇ ਨੂੰ ਵੇ ਮੈਂ ਟਿੱਚ ਜਾਂ ਦੀ
    Dc ਜਿੰਨਾ ਰੋਹਬ ਮੁੰਡਿਆਂ ਤੇ ਰੱਖੀ ਦਾ
    ਕੁੜੀ ਆ ਸਵਾਗੀ attitude ਵੱਖਰਾ
    ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ
    ਕੁੜੀ ਆ ਸਵਾਗੀ attitude ਵੱਖਰਾ
    ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ
    ਮੇਰਾ ਕੀ ਕਸੂਰ ਏ ਮੇਰੇ ਜੋਬਨ ਦਾ ਨੂਰ ਏ
    ਮੁੰਡਿਆਂ ਦੀ ਟੋਲੀ ਵਿਚ ਜੱਟੀ ਹੋ ਗਯੀ ਮਸ਼ਹੂਰ ਏ
    ਮੇਰਾ ਕੀ ਕਸੂਰ ਏ ਮੇਰੇ ਜੋਬਨ ਦਾ ਨੂਰ ਏ
    ਮੁੰਡਿਆਂ ਦੀ ਟੋਲੀ ਵਿਚ ਜੱਟੀ ਹੋ ਗਯੀ ਮਸ਼ਹੂਰ ਏ
    ਤਾਰ ਵਾਂਗੂ ਤੁਰ ਦੀ ਆ ਹਿੱਕ ਤਾਣ ਕੇ
    ਵੱਡੇ ਵੱਡੇ ਵੈਲੀਆਂ ਨੂ ਖੂੰਜੇ ਲਾ ਕੇ ਰੱਖੀ ਦਾ
    ਕੁੜੀ ਆ ਸਵਾਗੀ attitude ਵੱਖਰਾ
    ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ
    ਕੁੜੀ ਆ ਸਵਾਗੀ attitude ਵੱਖਰਾ
    ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ
    ਜੱਟੀ ਦੀ ਚੜਾਈ ਨੂ ਪੂਰਾ ਕਾਲਜ ਹੈ ਮੰਨ ਦਾ
    ਸੂਟ ਜਿਹੋ ਜੇ ਮੈਂ ਪਾ ਲਵਾਂ ਓਹੀ fashion ਹੈ ਬਣ ਦਾ
    ਜੱਟੀ ਦੀ ਚੜਾਈ ਨੂ ਪੂਰਾ ਕਾਲਜ ਹੈ ਮੰਨ ਦਾ
    ਸੂਟ ਜਿਹੋ ਜੇ ਮੈਂ ਪਾ ਲਵਾਂ ਓਹੀ fashion ਹੈ ਬਣ ਦਾ
    ਕੁੰਡੀ ਮੁੱਛ ਨੂ ਤੂ ਦੇ ਨਾ ਵੱਟ ਮੁੰਡਿਆਂ
    ਮੂਲ ਦੇ ਨਾ ਹੋਣਾ ਤੈਥੋਂ ਹੁਸਨਾ ਦੀ ਹੱਟੀ ਦਾ
    ਕੁੜੀ ਆ ਸਵਾਗੀ attitude ਵੱਖਰਾ
    ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ
    ਕੁੜੀ ਆ ਸਵਾਗੀ attitude ਵੱਖਰਾ
    ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ
    ਕੋਟ ਸਿਖਾ ਦੇ ਦੀਪ ਵੇ ਕਾਹਤੋਂ ਛੇੜੀ ਜਾਵੇਂ ਅਗ ਨੂੰ
    ਅਥਰੇ ਸੁਬਾਹ ਦੀ ਜੱਟੀ ਇਹ ਪਤਾ ਸਾਰੇ ਜੱਗ ਨੂੰ
    ਕੋਟ ਸਿਖਾ ਦੇ ਦੀਪ ਵੇ ਕਾਹਤੋਂ ਛੇੜੀ ਜਾਵੇਂ ਅਗ ਨੂੰ
    ਅਥਰੇ ਸੁਬਾਹ ਦੀ ਜੱਟੀ ਇਹ ਪਤਾ ਸਾਰੇ ਜੱਗ ਨੂੰ
    ਰਫਲ ਦੁਨਾਲੀ ਨਾਲੋਂ ਅੱਖ ਭੈੜੀ ਏ
    ਇਕ ਤੱਕਣੀ ਨਾਲ ਬਸ ਮਾਰ ਸੁੱਟੀ ਦਾ
    ਕੁੜੀ ਆ ਸਵਾਗੀ attitude ਵੱਖਰਾ
    ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ
    ਕੁੜੀ ਆ ਸਵਾਗੀ attitude ਵੱਖਰਾ
    ਨਸ਼ਾਂ ਚਿੱਟੇ ਨਾਲੋ ਵਧ ਸਾਵਲੀ ਜੀ ਜੱਟੀ ਦਾ
    Мальчики прошли мимо толпы
    Или, если ты не пойдешь
    Мальчики прошли мимо толпы
    Или, если ты не пойдешь
    Как ты, я не
    Заложено на DC, как на мальчиках Roosy
    Девушка приходит в отношение к Сальге по -другому
    Наркотиков Белый Савари Гили
    Девушка приходит в отношение к Сальге по -другому
    Наркотиков Белый Савари Гили
    Мой Lawur A. jbbn's nour a
    Мальчики в мальчиках Толи Гии знаменит
    Мой Lawur A. jbbn's nour a
    Мальчики в мальчиках Толи Гии знаменит
    По полосам
    Большой долины большой валентности
    Девушка приходит в отношение к Сальге по -другому
    Наркотиков Белый Савари Гили
    Девушка приходит в отношение к Сальге по -другому
    Наркотиков Белый Савари Гили
    Предполагая, что склонность к Джатти - весь колледж
    Suite становится, если я положил модую моду
    Предполагая, что склонность к Джатти - весь колледж
    Suite становится, если я положил модую моду
    Куни горчица, а не мальчики Ват
    Происхождение происхождения оригинала
    Девушка приходит в отношение к Сальге по -другому
    Наркотиков Белый Савари Гили
    Девушка приходит в отношение к Сальге по -другому
    Наркотиков Белый Савари Гили
    Котан Тик, глубокий ка -ка -ка -ка -ках
    Атака Атбах на этот адрес всем кувшину
    Котан Тик, глубокий ка -ка -ка -ка -ках
    Атака Атбах на этот адрес всем кувшину
    Глаз глаз плохо, чем ограничение Роула
    Дыхание только одним
    Девушка приходит в отношение к Сальге по -другому
    Наркотиков Белый Савари Гили
    Девушка приходит в отношение к Сальге по -другому
    Наркотиков Белый Савари Гили

    Скачать

    О чем песня Hardwell feat. Harrison - Sally?

    Отправить
    Верный ли текст песни?
    ДаНет