Karan Randhawa все тексты (слова) песен, переводы, видео, клипы
- Ask About
ਕਾਲੇਜ ਤੋਹ ਹੋਏ Fail ਨੀਂ
3 ਵੇਰੀ ਗਿਆ ਜੇਲ ਨੀਂ
ਖ਼ਤਰੋ ਕਾ ਖਿਲਾੜੀ ਹੂੰ ਮੈਂ
ਖੇਲਾ ਨਾ ਇਸ਼ਕ ਖੇਲ ਨੀ
ਮੈਂ ਆਪ ਹੀ Intro ਦਵਾ ਤੈਨੂੰ
ਤੂੰ Info ਕਾਹਤੋਂ ਮੰਗਦੀ ਐ
ਕਢ ਕੇ ਆਜੀ ਕੀ
Google ਤੇ Search’ਆਂ ਕਰਦੀ ਐ
- Butterfly
Butterfly ਵਰਗੇ ਲੱਕ ਤੇ
Butterfly ਪਾਈ ਫਿਰਦੀ ਨੀਂ
ਕੌਈ ਵੀ ਜੱਟ ਦੇ ਵਰਗਾ ਨੀਂ
ਤੂੰ ਜਿੰਨੇ ਪਿੱਛੇ ਲਾਈ ਫਿਰਦੀ
ਪੈਰ ਤੇਰੇ ਮੈਨੂੰ ਦੱਸਦੇ ਆ
ਤੈਨੂੰ ਝਾਂਜਹਾਰ ਦੀ ਲੋੜ ਕੁੜੇ ਨੀਂ
ਮੈਨੂੰ ਪਤਾ ਤੂੰ ਦੇਖਦੀ ਆ
ਕਰਦੀ ਚੈੱਕ ਜੱਟ ਦੀ ਟੌਰ ਕੁੜੇ
- Chann
ਓਹਦੇ ਸੁਰਮੇ ਚ ਡੂਬੇ ਨੈਣ ਤੱਕੀ ਜਾਂਦੇ ਨੇ
ਮੇਰੀ ਤਾਹੀਓਂ ਬਣ ਆਉਂਦੀ ਆ ਹਾਏ ਜਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ ’ਦੇ
ਇਕ ਜ਼ਮੀਨ ਤੇ ਤੇ ਦੂਜਾ ਆਸਮਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ ’ਦੇ
ਇਕ ਜ਼ਮੀਨ ਤੇ ਤੇ ਦੂਜਾ ਆਸਮਾਨ ਦੇ ਉੱਤੇ
ਸੁਪਨੇ ਚ ਓਹਦੇ ਨਾਲ ਕਰੀ ਜਾਵਾਂ ਗੱਲਾਂ ਮੈਂ
ਤੱਕਿਆ ਕੀ ਓਹਨੂੰ ਮੈਂ ਸੱਚੀ ਭੁੱਲੀ ਬੈਠਾ ਅੱਲਾ ਮੈਂ
- Duphare
ਹੋ ਜਿਹਨੂੰ ਸਾਡੀ ਚੁੱਪ
ਉੱਤੇ ਵਹਿਮ ਬਾਲੀਏ
ਵਹਿਮ ਕਢ ਲੀ ਬੇਸ਼ੱਕ
ਜੱਟ ਕੈਮ ਬਾਲੀਏ
ਕਾਤਿਲਾਂ ਦਾ ਮੁੱਖੀ ਮੱਖਨੂੰ
ਕਹਿਣ ਚੱਲੀਏ
ਜਾਨ ਕੱਢਣ ਲਗੇ ਨਾ
ਲਾਉਂਦਾ Time ਬਾਲੀਏ
- Jatt Da Nishana
ਹੋ ਲਿਸ਼ਕੀ ਰੱਖ ’ਆਂ Car ਕੁੜੇ ਨੀਂ
ਕੱਲਾ ਘੂਮਦਾ ਯਾਰ ਕੁੜੇ ਨੀਂ
ਤੇਰਾ ਨਖਰਾ ਮਹਿੰਗਾ ਹੈ ਨੀਂ
ਤੇ ਜੱਟ ਬੱਜਟ ਤੋਂ ’ਨਾ ਬਹਾਰਾਂ ਕੁੜੇ ਨੀਂ
ਮੋਢੇ ਤੇਰੇ Gucci ਉੱਚੀ
ਹੀਲ ਪਾਈ ਆ ਪੈਰਾਂ ਦੇ ਵਿਚ
ਜੱਟ ਦਾ ਸਾਡਾ ਬਹਾਨਾ ਬਾਲੀਏ
ਚਰਚੇ ਆ ਸ਼ਹਿਰ ’ਆਂ ਦੇ ਵਿਚ
- Magazine
ਹੋ ਹਜੇ ਤਕ ਮੱਥਾ ਲਾਉਣ ਵਾਲਾ
ਲੱਭਿਆ ਨਾ ਹਾਣ ਕੁੜੇ
ਹੋ ਹਜੇ ਤਕ ਮੱਥਾ ਲਾਉਣ ਵਾਲਾ
ਲੱਭਿਆ ਨਾ ਹਾਣ ਕੁੜੇ
ਹੋ ਤੂੰ ਮੁੱਠੀ ਵਿਚ ਲਈ ਫਿਰੇ
ਸ਼ਹਿਰ ਦਾ ਤੂਫ਼ਾਨ ਕੁੜੇ
ਹੋ ਤੂੰ ਮੁੱਠੀ ਵਿਚ ਲਈ ਫਿਰੇ
ਸ਼ਹਿਰ ਦਾ ਤੂਫ਼ਾਨ ਕੁੜੇ
- Pump Action
ਜਿੰਦਾ Pump Action ਨਾਲ ਇਸ਼ਕ ਆ ਤੈਨੂੰ
ਮੈਨੂ ਹੋ ਗਯਾ ਤੇਰੇ ਨਾਲ
ਜਦੋ ਪੈਰ ਤੂ ਰਖੇ ਸਰਹਨੇ
ਮੈਨੂ ਵੀ ਰੱਖ ਲਾ ਜੇਰੇ ਨਾਲ
ਖੜਗੀ ਹੁਣ ਤਾਂ ਨਾਲ ਤੇਰੇ
ਫਿਕਰਨ ਨੂ ਅੱਗ ਤੂ ਲਾ ਦੇ ਵੇ
ਹਰ ਵਿਹਲੇ ਤੈਨੂੰ guard ਕਰੂ
ਅਸਲੇ ਵਰਗੀ ਰਨ ਵਿਆਹ ਲੇ ਵੇ