- Galib
ਮੇਰੇ ਸ਼ਹਿਰ ਦੀ ਸਭ ਤੋਂ ਚੰਗੀ ਖੁਸ਼ਬੂ
ਤੇਰੇ ਕੋਲੋਂ ਸੰਗ ਗਈ
ਨੀ ਤੂੰ ਮੁਰਦੇ ਜਿੰਦਾ ਕਰ ਦੇਂਗੀ
ਜੇ ਕਬਰਾ ਕੋਲੋਂ ਲੰਘ ਗਈ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇ
ਮੈਂ ਵਾਰੇ ਜਾਵਾਂ ਗਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇ
ਮੈਂ ਵਾਰੇ ਜਾਵਾਂ ਗਾਲਿਬ ਤੋਂ
- Jannat
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ
ਤੇਰਾ ਹੱਸਣਾ ਵੀ ਜੰਨਤ ਏ ਤੇਰਾ ਤਾਵੀਜ਼ ਜੰਨਤ ਏ
ਤੇਰਾ ਹੱਸਣਾ ਵੀ ਜੰਨਤ ਏ ਤੇਰਾ ਤਾਵੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਮੁੱਖੜਾ ਤੇਰੀ ਹਰ ਚੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਮੁੱਖੜਾ ਤੇਰੀ ਹਰ ਚੀਜ਼ ਜੰਨਤ ਏ
ਹੋ ਤੇਰੇ ਪੈਰ ਵੀ ਜੰਨਤ ਏ ਹੋ ਤੇਰੇ ਸ਼ੇਹਰ ਵੀ ਜੰਨਤ ਏ
ਹੋ ਅਸੀ ਪੀ ਜਾਣੇ ਇੱਕੋ ਸਾਹ ਤੇਰੇ ਜ਼ਿਹਰ ਵੀ ਜੰਨਤ ਏ
- Kuch Bhi Ho Jaye
आ आ आ आ
ओ ओ ओ ओ
ओ ओ ओ ओ
मैं बारिश का मौसम हूँ
तुझे एक दिन भाउंगा
हो दो दिन देके खुशियां
हश्र तक ले आऊंगा
मैं बारिश का मौसम हूँ
- Mann Bharrya
ਵੇ ਮੈਥੋਂ ਤੇਰਾ ਮਨ ਭਰਿਆ ਮਨ ਭਰੇਆ ਬਦਲ ਗੀਆ ਸਾਰਾ
ਵੇ ਤੂੰ ਮੈਨੂੰ ਛਡ ਜਾਣਾ ਗੱਲਾਂ ਤੇਰਿਆ ਤੋਂ ਲਗਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ ਮਨ ਭਰੇਆ ਬਦਲ ਗੀਆ ਸਾਰਾ
ਵੇ ਤੂੰ ਮੈਨੂੰ ਛਡ ਜਾਣਾ ਗੱਲਾਂ ਤੇਰਿਆ ਤੋਂ ਲਗਦਾ ਏ ਯਾਰਾ
ਗੱਲ ਗੱਲ ਤੇ ਸ਼ਕ ਕਰਦਾ ਐਤਬਾਰ ਜ਼ਰਾ ਵੀ ਨਹੀਂ
ਹੁਣ ਤੇਰਿਆ ਅੱਖਿਆਂ ਚ ਮੇਰੇ ਲਈ ਪਿਆਰ ਜ਼ਰਾ ਵੀ ਨਹੀ
ਮੇਰਾ ਤੇ ਕੋਈ ਹੈ ਨੀ ਤੇਰੇ ਬਿਨ ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛਡ ਜਾਣਾ ਗੱਲਾਂ ਤੇਰਿਆ ਤੋਂ ਲਗਦਾ ਏ ਯਾਰਾ
- Masstaani
ਹੋ ਹੋ ਹੋ ਹੋ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਓਏ, ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ
- Shukriya
ਮੈਨੂ ਐਂਨਾ ਜ਼ਯਾਦਾ ਪ੍ਯਾਰ ਕਰਨ ਲਯੀ
ਮੇਰੇ ਉੱਤੇ ਮਰਨ ਲਯੀ
ਦੁਨਿਯਾ ਨੇ ਜਦੋਂ ਮੈਨੂ ਛੱਡਤਾ ਸੀ
ਓਹ੍ਦੋਂ ਮੇਰੇ ਨਾਲ ਖੜਨ ਲਯੀ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ (ਆ ਆ ਆ ਆ )
ਖੁਸ਼ਬੂ ਫੈਲ ਗਯੀ ਤੇਰੀ ਮੇਰੀ ਰਗ ਰਗ ਅੰਦਰ ਵੇ
ਤੂ ਹੀ ਮੇਰੀ ਮਸਜਿਦ ਸਜ੍ਣਾ ਤੂ ਹੀ ਮੰਦਿਰ ਵੇ