Babe da Khoohਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
ਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
ਮੇਰਾ ਕੁਝ ਨੀ ਸਭ ਕੁਝ ਬਾਬਾ ਤੇਰਾ ਆਏ
ਇਕੋ ਘੁੱਟ ਵਿਚ ਸੱਤ ਜਨਮ ਮੈ ਜੀ ਆਇਆ
ਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
BoliBuilder ਬਾਪੂ ਤੇਰਾ ਨੀ ਕਲ ਬੋਲੀ ਲਾ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ
Builder ਬਾਪੂ ਤੇਰਾ ਨੀ ਕਲ ਬੋਲੀ ਲਾ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ
ਖੇਤੀ ਯੋਗ ਜ਼ਮੀਨਾ ਦੇ ਵਿਚ ਚੀਨ’ਤਾ ਪੱਥਰ ਨੀ
ਜਂਗਲ ਬੇਲੇ ਸੁਕ ਗਏ ਕੀਥੇ ਲਈਏ ਸਤਰ ਨੀ
ਦੁਨਿਯਾ ਦਾ ਅੰਤ ਲਗਦਾ ਮਾਨਾ ਨੇੜੇ ਆ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ
Dil Ta Dil Haiਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਇਸ਼ਕੇ ਤੋਂ ਹਟਾ ਕੇ
ਇਸ਼ਕੇ ਤੋਂ ਹਟਾ ਕੇ ਕਿਹੜੇ ਕੰਮ ਲਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
GorgeousWhy Are You So Gorgeous
Hmmmmmmmmmmm
Why Are You So Gorgeous
Look At You, Look At You
You Are So As Tragious
Why Are You So Gorgeous
Hmmmmmmmmmmm
Why Are You So Gorgeous
Hawaaआ हो हो मिटाती रही ये हवा
मैं भी लिखता रहा
सेहरो पर नाम तेरा
मिटाती रही ये हवा
मैं भी लिखता रहा
सेहरो पर नाम तेरा
थक गयी ये हवा
मैं ना थका
Ik C Pagalਦੇਸ ਪਰਾਏ ਦੇ ਚ ਕਿਧਰੇ
ਰਹਿੰਦੀ ਹੋਣੀ ਆਏ
ਵੱਡੀਆਂ ਕਾਰਾ ਦੇ ਝੂੱਟੇ ਵੀ
ਲੈਂਦੀ ਹੋਣੀ ਆਏ
ਦੇਸ ਪਰਾਏ ਦੇ ਚ ਕਿਧਰੇ
ਰਹਿੰਦੀ ਹੋਣੀ ਆਏ
ਵੱਡੀਆਂ ਕਾਰਾ ਦੇ ਝੂੱਟੇ ਵੀ
ਲੈਂਦੀ ਹੋਣੀ ਆਏ
Jogiyaਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਕਿਸੇ ਦਾ ਵਸਦਾ ਨੇੜੈ ਨੇੜੈ ਕਿਸੇ ਦਾ ਵਸਦਾ ਦੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇ ਕਸੂਰ ਜੋਗੀਆਂ
ਕਿਸੇ ਦਾ ਵਸਦਾ ਨੇੜੈ ਨੇੜੈ ਕਿਸੇ ਦਾ ਵਸਦਾ ਦੂਰ ਜੋਗੀਆਂ
ਬਾਬਾ ਨਾਨਕ ਸਾਹ ਚ ਵਸਦਾ
ਮਾਨਾਂ ਨਾਨਕ ਸਾਹ ਚ ਵਸਦਾ , ਚੱਤੋ ਪਹਿਰ ਸਰੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
Khayalख़याल तेरा मेरे पास है
ख़याल तेरा मेरे पास है
बस तेरे वज़ूद की तलाश है
आशिक़ नाचे मस्ती में स्ली पर
आशिक़ नाचे मस्ती में स्ली पर
फिर ये ज़माना क्यो उदास है
ना वो मुस्लिम ना वो हिंदू
ना वो मुस्लिम ना वो हिंदू
Mehndiਜਦ ਤੂੰ ਤੁਰਦੀ ਹਾਣ ਦੀਏ ਸਾਡੀ ਜਿੰਦ ਖੁਰਦੀ
ਜਦ ਤੂੰ ਤੁਰਦੀ ਹਾਣ ਦੀਏ ਸਾਡੀ ਜਿੰਦ ਖੁਰਦੀ
ਤੇਰਾ ਪੈਰ ਨਿਕਲ ਗਿਆ ਓਏ
ਓਏ ਪੈਰ ਨਿਕਲ ਗਿਆ
ਤੇਰਾ ਪੈਰ ਨਿਕਲ ਗਿਆ ਘਰ ਤੂੰ ਬਈ ਹੁਣ ਤੂੰ ਨਾ ਮੁੜਦੀ
ਅੱਡਿਆਂ ਨੂੰ ਮਹਿੰਦੀ ਲਾ ਕੇ ਓਏ..
ਅੱਡਿਆਂ ਨੂੰ ਮਹਿੰਦੀ ਲਾ ਕੇ ਓਏ
ਪੰਜਿਆਂ ਤੇ ਤੁਰਦੀ
Mere Fanਹੋ ਮੇਰੇ ਵਰਗੇ ਮੇਰੇ fan
ਨਾ ਕਿਸੇ ਦੀ ਆਕੜ ਸੇਨ
ਹੋ ਮੇਰੇ ਵਰਗੇ ਮੇਰੇ fan
ਨਾ ਕਿਸੇ ਦੀ ਆਕੜ ਸੇਨ
ਕਿਸੇ ਗਰੀਬ ਦੇ ਹੱਕ ਦੀ ਖਾਤਿਰ
ਚੌਂਕ ਜੇ ਖੜ ਕੇ ਪੰਗਾ ਲੈਣ
ਮੇਹਨਤ ਕੰਮ ਆਉਂਦੀ ਐ ਨਾ ਚੱਲੇ ਟੱਲਾ
ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ
Murgiਪੇਗ ਪਗ ਦਾ ਜੁਗਾੜ ਕੋਈ
ਪੇਗ ਪਗ ਦਾ ਜੁਗਾੜ ਕੋਈ
ਪੇਗ ਪਗ ਦਾ ਜੁਗਾੜ ਕੋਈ ਕਰ ਮਿੱਤਰਾਂ
ਮੁਰਗੀ ਮਾਰਗੀ
ਮੁਰਗੀ ਸ਼ੁਰਗੀ ਧਰ ਮਿੱਤਰਾ
ਪੇਗ ਪਗ ਦਾ ਜੁਗਾੜ ਕੋਈ ਕਰ ਮਿੱਤਰਾਂ
ਮੁਰਗੀ ਸ਼ੁਰਗੀ ਧਰ ਮਿੱਤਰਾ ਹਾਂ
ਲਿਆ ਪੈਸੇ ਪੁਸੇ ਕਢ ਮਿੱਤਰਾਂ ਓ ਹੋ ਹੋ
Nachne Da MoodRocking ਹੈ beat ਹਾਹਾ Heavy ਹੈ base
Mental ਹੈ ਜਵਾਨੀ Fast ਹੈ peace
Rocking ਹੈ beat ਹਾਹਾ Heavy ਹੈ base
Mental ਹੈ ਜਵਾਨੀ Fast ਹੈ peace
Kick ਦਾ ਜਮਾਨਾ ਮੇਰਾ ਲੰਘ ਗਿਆ ਤਰਦਾ
Kick ਦਾ ਜਮਾਨਾ ਮੇਰਾ ਲੰਘ ਗਿਆ ਤਰਦਾ
ਨੱਚਣੇ ਦਾ mood ਅੱਜ ਪੂਰਾ ਸਰਦਾਰ ਦਾ
ਨੱਚਣੇ ਦਾ mood ਅੱਜ ਪੂਰਾ ਸਰਦਾਰ ਦਾ
Neendranਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਨੀਂਦਰਾਂ ਨੀ ਆਉਂਦੀਆਂ
ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ
ਹਾਏ ਲਿਖ ਲਿਖ ਨਾ ਤੇਰਾ ਮਿਟਾਉਂਦੀ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਆਉਂਦੀਆਂ ਰਹੀ
ਸਾਰੀ ਰਾਤ ਤੇਰੀ ਯਾਦ ਮੈਨੂੰ ਆਉਂਦੀਆਂ ਰਹੀ
ਨੀਂਦਰਾਂ ਨੀ ਆਉਂਦੀਆਂ
Pagal Shayarਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਮੈਂ ਪਾਗਲ ਸ਼ਾਯਰ ਹਾ
ਤੈਨੂ ਇਸ਼੍ਕ਼ ਤੇ ਲਾ ਡੁੰਗਾ
ਤੈਨੂ ਇਸ਼੍ਕ਼ ਤੇ ਲਾ ਡੁੰਗਾ
ਤੂ ਖ੍ਵਾਬ ਨਾ ਦੇਖਯਾ ਕਰ
Parchayiबंद कमरा और तेरी परछाई है
तेरी याद आयी है
बंद कमरा और तेरी परछाई है
बंद कमरा और तेरी परछाई है
यही तो उमर भर की मेरी कमाई है
मेरी कमाई है मेरी कमाई है
तेरी जवानी ने शायर बनाया मुझे
तेरी जवानी ने शायर बनाया मुझे
Pind Pehra Lagdaਮੇਰੀ ਗੱਲ ਸੁਣ ਹਾਨੀਆ ਤੈਨੂੰ ਵਾਸਤੇ ਮੇਹ ਪੌਣੀ ਆ
ਮੇਰੀ ਗੱਲ ਸੁਣ ਹਾਨੀਆ ਤੈਨੂੰ ਵਾਸਤੇ ਮੇਹ ਪੌਣੀ ਆ
ਮੇਰੀ ਇਕ ਗੱਲ ਸੁਣਦਾ
ਮੇਰੀ ਇਕ ਗੱਲ ਸੁਣਦਾ
ਮੇਰੀ ਇਕ ਗੱਲ ਸੁਣਦਾ ਜਾਈ ਓਏ
ਪਿੰਡ ਪਿਹਿਰਾ ਲੱਗਦੇ
ਮੇਰੀ ਇਕ ਗੱਲ ਸੁਣਦਾ ਜਾਈ ਓਏ ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ
Praattਲਾ ਲਾ ਲਲਾ ਲਲਾ ਲਾ
ਹਥ ਚੋ ਪ੍ਰਾਤ ਛੁੱਟ ਗੀ ਹਥ ਚੋ ਪ੍ਰਾਤ ਛੁੱਟ ਗੀ
ਨੀ ਮੈਂ ਮਾਰੇਯਾ ਗਲੀ ਵਿਚ ਗੇੜਾ
ਜਾਂਦੇ ਦੀ ਮੈਂ ਪੀਠ ਦੇਖਲੀ
ਜਾਂਦੇ ਦੀ ਮੈਂ ਪੀਠ ਦੇਖਲੀ
ਮੁਖ ਵੇਖ ਸਕੀ ਨਾ ਤੂ ਕਿਹਦਾ
ਹਥ ਚੋ ਪ੍ਰਾਤ ਛੁੱਟ ਗੀ
ਕੋਲੇਯਾ ਦੀ ਅੱਗ ਉੱਤੋਂ ਅੰਦਰਾਂ ਦਾ ਸੇਕ ਏ
Rab Na KareRab na kare ke yeh zindagi
Упаси Боже – пусть эта жизнь
Kabhi kisi ko daga de
Никогда никого не предаст
Kisi ko rulaaye na dil ki lagi
Пусть никому не придется плакать из-за сердечных ран
Maula sab ko dua de
Господи, помилуй нас всех
Safarਰੁਮਕਣ ਲਗ ਪੈਂਦੀਆਂ ਨੇ ਹਵਾਵਾਂ
ਝੁਕ ਝੁਕ ਕਰਨ ਸਲਾਮ ਫੇਰ ਰਾਹਾਂ
ਰੁਮਕਣ ਲਗ ਪੈਂਦੀਆਂ ਨੇ ਹਵਾਵਾਂ
ਝੁਕ ਝੁਕ ਕਰਨ ਸਲਾਮ ਫੇਰ ਰਾਹਾਂ
ਜਦੋਂ ਪਰਦੇਸੀ ਕੋਈ
ਜਦੋਂ ਪਰਦੇਸੀ ਕੋਈ ਬੂਹੇ ਟੁੱਕ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
Sajjanਤੂ ਜਿੰਦਰੇ ਮਾਰ ਕੇ ਤੁਰ ਗਯੀ ਏ
ਸਾਡੇ ਸੁੰਞੇ ਹੋ ਗਏ ਵੇਹੜੇ ਨੀ
ਤੂ ਜਿੰਦਰੇ ਮਾਰ ਕੇ ਤੁਰ ਗਯੀ ਏ
ਸਾਡੇ ਸੁੰਞੇ ਹੋ ਗਏ ਵੇਹੜੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ
Sajjan Rumaal De Gayaਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ
ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ
ਸੱਜਣ ਰੁਮਾਲ ਦੇ ਗੇਆ , ਨੀ ਮੈਂ ਚੂਂ ਚੂਂ ਰਖਦੀ ਫਿਰਾ
ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ
ਕਦੇ ਹਿੱਸਾ ਕਦੇ ਗਾਵਾਂ ਕਦੇ ਕਿਕਲੀ ਮੈਂ ਪਾਵੈ ਮੈਨੂੰ ਸਮਝ ਨਾ ਆਵੇ ਕਿ ਕਰਾ
ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ
ਸੱਜਣ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ,
ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ
Samundarतू तो कहता है की मैं रेत की तरह बिखर गया
तू तो कहता है की मैं रेत की तरह बिखर गया
उसका क्या हुआ जो समुंदर में उतर गया
उसका क्या हुआ जो समुंदर में उतर गया
ह्म उतर गया
वो उड़ाता रहा और मैं भी उड़ता रहा
वो उड़ाता रहा और मैं भी उड़ता रहा
काट दी डोर बेरहम ने के जब मैं शिखर गया
Saun Raab Diਤੂ ਬੇਸ਼੍ਕੀਮ੍ਤੀ ਹੀਰਾ ਏ
ਕੋਈ ਸ਼ਕ਼ ਨੀ ਕੋਯੀ ਮਗੜੂਰੀ ਨੀ
ਤੂ ਮੰਜ਼ਿਲ ਸੀ ਤੇ ਮੰਜ਼ਿਲ ਏ
ਕਿਸਮਤ ਨੇ ਪਾਟੀ ਦੂਰੀ ਨੀ
ਅੱਸੀ ਕਲ ਵੀ ਸੀ ਤੇ ਅੱਜ ਵੀ
ਤੇਰੇ ਦੀਵਾਨੇ ਆ
ਸੌਂ ਰਬ ਦੀ
ਤੇਰਾ ਮੁਖ ਦੇਖੇ ਨੂ
Selfieਸੰਨੇ ਮਸੂਕ ਦੇ ਮਸੂਕ ਦੇ
ਸੰਨੇ ਮਸੂਕ ਦੇ
ਸੰਨੇ ਮਸੂਕ ਦੇ ਕਾਰ ਟ੍ਰਕ ਦੇ
ਸੰਨੇ ਮਸੂਕ ਦੇ ਕਾਰ ਟ੍ਰਕ ਦੇ
ਸੰਨੇ ਮਸੂਕ ਦੇ ਕਾਰ ਟ੍ਰਕ ਦੇ ਥੱਲੇ ਆ ਜਾਂਦੀ, ਆ
Cell phone ਦੀ ਡੇਨ੍ਸ ਅੱਤੇ selfie ਮਰਵਾ ਜਾਂਦੀ
Cell phone ਦੀ ਡੇਨ੍ਸ ਅੱਤੇ selfie ਮਰਵਾ ਜਾਂਦੀ
ਵੇ cell phone ਦੀ ਡੇਨ੍ਸ ਅੱਤੇ selfie ਮਰਵਾ ਜਾਂਦੀ
Tralla 2ਚੰਗੀ ਸੀ ਜ਼ਮੀਨ ਉੱਤੋ ਸੀ ਸੁਖਾਲਾ
ਜੱਟ ਨੂ drivery ਦਾ ਸ਼ੋੰਕ ਸੀਗਾ ਬਾਹਲਾ
ਚੰਗੀ ਸੀ ਜ਼ਮੀਨ ਉੱਤੋ ਸੀ ਸੁਖਾਲਾ
ਜੱਟ ਨੂ drivery ਦਾ ਸ਼ੋੰਕ ਸੀਗਾ ਬਾਹਲਾ
ਮਾਰਦਾ ਬੜਕਾਂ ਆਂ ਜੱਟੀਏ
ਮਾਰਦਾ ਬੜਕਾਂ ਆਂ ਜੱਟੀਏ
Engine ਹੁੰਦਾ ਹੈ ਜਿਵੇ ਰੇਲ ਦਾ
ਲੇ ਲਿਆ ਟਰਾਲਾ 36 ਟਾਇਰ ਆ ਨੀ