Benny Dhaliwal все тексты (слова) песен, переводы, видео, клипы
Ghora 2ਕਿੱਵੇਂ ਤੇਰੇ ਵਲ ਤੱਤੀ ਹਵਾ ਲੰਗ ਜੁ
ਨੀ ਮੂਰੇ ਖੜਾ ਮੈਂ ਦੀਵਾਰ ਬਣਕੇ
ਵੇਖੀ ਖੜਕ ਦਿਆਂ ਚ ਹਾਥ ਛੱਡੀ ਨਾ
ਨੀ ਕੋਲੇ ਖੜ ਜੀ ਪ੍ਯਾਰ ਬਣਕੇ
ਅੱਜ ਵੇਖੀ ਕਿੱਵੇ ਸੂਰਤਾ ਭੁਲੌਂਦਾ ਨੀ
ਉੱਤੋ ਹਾਥ ਮੇਰਾ ਥੋੜੇ ਵਰਗਾ
ਡੱਬ ਵਿਚ ਘੋੜਾ ਰਖ ਦਾ,ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
ਡੱਬ ਵਿਚ ਘੋੜਾ ਰਖ ਦਾ,ਨੀ ਉੱਤੋ ਯਾਰ ਤੇਰਾ ਘੋੜੇ ਵਰਗਾ
Ghora IIIਤੇਰਾ ਮਾਲਵੇ ਦਾ ਜੱਟ
ਦੇਖ ਕੱਢੀ ਜਾਂਦਾ ਵਟ
ਬਸ Benny ਨਾਲ ਸੰਧੂ
ਸੱਦਾ ਯਾਰ ਖੜ ਦਾ
ਇਹਨਾ ਲੰਡੂ ਆ ਤੋ ਕਿਥੇ ਡਰਦਾ
ਤੂ ਤਾ ਜਾਣ ਦੀ ਏ ਯਾਰ ਤੇਰਾ ਘੋੜੇ ਵਰਗਾ
ਇਹਨਾ ਲੰਡੂਆਂ ਤੋ ਕਿਥੇ ਡਰਦਾ
ਤੂ ਤਾ ਜਾਣ ਦੀ ਏ ਯਾਰ ਤੇਰਾ ਘੋੜੇ ਵਰਗਾ
Phone Kar Kar KeWe sorry your call cannot be completed dialed
Please check the number and dial again
ਬੜਾ ਸਾਊ ਹੁੰਦਾ ਸੀ ਗਲਤੀ ਨੀ ਕਰਦਾ
ਕਿਸੇ ਮੋਰੇ ਬੋਲਣ ਦੀ ਹਿਮਤ ਨੀ ਕਰਦਾ
ਬੜਾ ਸਾਊ ਹੁੰਦਾ ਸੀ ਗਲਤੀ ਨੀ ਕਰਦਾ
ਕਿਸੇ ਮੋਰੇ ਬੋਲਣ ਦੀ ਹਿਮਤ ਨੀ ਕਰਦਾ
ਐਸਾ ਜਾਦੂ ਦਸ ਪਾਯਾ ਕੇਹੜਾ ਤੂ
ਐਸਾ ਜਾਦੂ ਦਸ ਪਾਯਾ ਕੇਹੜਾ ਤੂ