Gurnam Bhullar все тексты (слова) песен, переводы, видео, клипы
Giddhe Vichਇਕ ਬੋਲੀ ਉੱਤੇ ਓਹਦੀ ਦੂਜੀ ਚੜ੍ਹਦੀ
ਅੱਡੀ ਲੱਗਦੀ ਨਾ ਨਖਰੋ ਪੱਬਾਂ ਤੇ ਤਰਦੀ
ਇਕ ਬੋਲੀ ਉੱਤੇ ਓਹਦੀ ਦੂਜੀ ਚੜ੍ਹਦੀ
ਅੱਡੀ ਲੱਗਦੀ ਨਾ ਨਖਰੋ ਪੱਬਾਂ ਤੇ ਤਰਦੀ
ਆਂਢ ਗਵਾਡ ਦੀਆਂ ਹੋਕੇ ਕਾਠੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
Ishqਰੋਸ਼ਨੀਆਂ ਦੀ ਵਾਰੀਸ ਜੋ, ਬਦਲੀ ਵੱਰ ਆਈ ਲੱਗਦੀ ਏ
ਸਹਿੰਤਾ ਨਾਲ ਹੀ ਲੁੱਟ ਲੈਂਦੀ, ਦੁਨੀਆਂ ਸਰ ਕਰ ਆਈ ਲਗਦੀ ਏ
ਰੱਖੀ ਦਿਲ ਗੂੜਾ ਕਰਕੇ ਇਸ਼ਕ ਨਾ ਫ਼ਿੱਕਾ ਪੈਣ ਦੇਈ
ਰੱਖੀ ਦਿਲ ਗੂੜਾ ਕਰਕੇ ਇਸ਼ਕ ਨਾ ਫ਼ਿੱਕਾ ਪੈਣ ਦੇਈ
ਰੱਖੀ ਦਿਲ ਗੂੜਾ ਕਰਕੇ ਇਸ਼ਕ ਨਾ ਫ਼ਿੱਕਾ ਪੈਣ ਦੇਈ
ਰੱਖੀ ਦਿਲ ਗੂੜਾ ਕਰਕੇ ਇਸ਼ਕ ਨਾ ਫ਼ਿੱਕਾ ਪੈਣ ਦੇਈ
ਨਾ ਪੂਰਾ ਜੇਹਾ ਖਵਾਬ ਲੱਗੇ, ਸੋਹਣੀ ਬੇਹਿਸਾਬ ਲੱਗੇ
ਚੇਹਰਾ ਪੰਜਾਬ ਲੱਗੇ, ਲਹਿੰਗਾ ਗੁਲਾਬ ਲੱਗੇ
Wakh Ho Janaਇਨ੍ਹਾਂ ਨੈਣਾ ਨੂੰ
ਹੁਣ ਆਦਤ ਪੈ ਗਈ ਏ
ਤੈਨੂੰ ਨਿੱਤ ਤੱਕਣੇ ਦੀ
ਤੇਰਾ ਨਾਲ ਨਾਲ ਰਹਿਕੇ
ਤੇਰੇ ਕੋਲ ਕੋਲ ਬਹਿ ਕੇ
ਤੇਰੀ ਖ਼ਬਰ ਜੇਹੀ ਰੱਖਣੇ ਦੀ
ਕੁਛ ਸਾਲਾਂ ਬਾਅਦ ਯਾਰਾਂ
ਜੇ ਆਵੇ ਯਾਦ ਯਾਰਾਂ