Gurnazar все тексты (слова) песен, переводы, видео, клипы
Hauli Hauliਹਾਂਅ ਹਾਂਅ
ਪਤਾ ਈ ਨੀ ਲੱਗਾ, ਕਦੋਂ ਹੱਦ ਯਾਰਾ ਟੱਪ ਗਈ
Possessive ਮੈਂ ਤੈਨੂੰ ਲੈ ਕੇ ਹੋਣ ਲੱਗ ਪਈ
ਹੋ,ਪਤਾ ਹੀ ਨੀ ਲੱਗਾ, ਕਦੋਂ ਹੱਦ ਯਾਰਾ ਟੱਪਗੀ
Possessive ਮੈਂ ਤੈਨੂੰ ਲੈ ਕੇ ਹੋਣ ਲੱਗ ਪਈ
ਜਦੋਂ ਤੈਨੂੰ ਵੇਖਦੀ ਆਂ, ਕਿਸੇ ਨੂੰ ਹੋਰ ਨਾਲ ਵੇ
ਸੱਚੀ ਦੱਸਾਂ ਯਾਰਾ, ਮੈਂ jealous ਹੋਣ ਲੱਗ ਗਈ
ਓ ਗੱਲ ਵੱਸ ਵਿੱਚ ਨਹੀਂ ਹੁਣ ਮੇਰੇ
Tabaahਜਿੱਥੇ ਜਾਣਾ ਚਾਹੁੰਦੀ ਦੁਨੀਆ
ਮੈਂ, ਓਸ ਰਾਹ ਹੋਕੇ ਆਇਆ
ਯਾਰੋਂ, ਇਸ਼ਕ ਨਾ ਕਰਿਓ
ਮੈਂ, ਤਬਾਹ ਹੋਕੇ ਆਇਆ
ਹੋ, ਜਿੱਥੇ ਜਾਣਾ ਚਾਹੁੰਦੀ ਦੁਨੀਆ
ਮੈਂ, ਓਸ ਰਾਹ ਹੋਕੇ ਆਇਆ
ਯਾਰੋਂ, ਇਸ਼ਕ ਨਾ ਕਰਿਓ
ਮੈਂ, ਤਬਾਹ ਹੋਕੇ ਆਇਆ