Harvy Sandhu все тексты (слова) песен, переводы, видео, клипы
- BadLands
Baggy corduroy ਪੈਂਟਾ ਤੇ ਥੱਲੇ ਕਾਲੀ wipp
ਮਾਲ ਕਾਲਾ ਜਾਨੇ ਖਾਦਾਂ tongue ਮਾਰਦੀ slip
Head ਘੁੰਮਦੇ ਰਕਾਨੇ ਅੱਖਾਂ ਰਹਿਣ ਚੜ੍ਹਿਆਂ
ਨਾ ਮਾਰਿਆ ਰਕਾਨੇ ਸਾਡਾ ਫੱਟ ਭਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
- Mull Pyar Da ft. Deep Jandu
ਤੇਰੇ ਦਿਲ ਦਾ ਹਾਲ ਨੀ ਤੈਨੂੰ ਪੁਛ ਬੈਠੇ
ਹਾ ਯਾ ਨਾ ਤੂੰ ਸਾਨੂੰ ਕਰੀ ਮੁਟਿਆਰੇ ਨਾ
ਤੇਰੇ ਦਿਲ ਦਾ ਹਾਲ ਨੀ ਤੈਨੂੰ ਪੁਛ ਬੈਠੇ
ਹਾ ਯਾ ਨਾ ਤੂੰ ਸਾਨੂੰ ਕਰੀ ਮੁਟਿਆਰੇ ਨਾ
ਚੰਗੇ ਆ ਤਾ ਮੁੱਲ ਪਿਆਰ ਦਾ ਪਾ ਦੇਵੀ
ਕਿਹ ਕੇ ਮਾਰਦੇ ਠੋਕਰ ਜੇ ਅੱਸੀ ਮਾਡੇ ਆਂ
ਚੰਗੇ ਆ ਤਾ ਮੁੱਲ ਪਿਆਰ ਦਾ ਪਾ ਦੇਵੀ
ਕਿਹ ਕੇ ਮਾਰਦੇ ਠੋਕਰ ਜੇ ਅੱਸੀ ਮਾਡੇ ਆਂ