АБВ
Pesenok.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Jasmine Brar feat. Harf Cheema - Hanju

    Исполнитель: Jasmine Brar feat. Harf Cheema
    Название песни: Hanju
    Дата добавления: 12.04.2026 | 13:26:57
    Просмотров: 2
    0 чел. считают текст песни верным
    0 чел. считают текст песни неверным
    На этой странице находится текст песни Jasmine Brar feat. Harf Cheema - Hanju, а также перевод песни и видео или клип.
    ਕੱਲਿਆਂ ਨੀ ਕਦੇ ਸਾਹ ਲੈਣ ਬਾਰੇ ਸੋਚਿਆ
    ਤੇਰੇ ਬਿਨਾਂ ਕਿੱਥੇ ਵੇ ਮੈਂ ਰਹਿਣ ਬਾਰੇ ਸੋਚਿਆ
    ਤੇਰੇ ਨਾਲ ਹੀ ਆਂ ਮੈਂ ਕੱਖ ਨਹੀਂ ਬਿਨਾਂ ਤੇਰੇ
    ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ
    ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ
    The Boss
    ਹੱਥ ਲਾ ਕੇ ਖਵਾਬਾਂ ਵਿਚ ਛੋਣ ਲੱਗ ਜਾਨੀ ਆਂ
    ਉੱਚੀ ਉੱਚੀ ਹੱਸਾਂ ਕਦੇ ਰੋਣ ਲੱਗ ਜਾਨੀ ਆਂ
    ਯਾਦਾਂ ਬਹਿੰਦੀਆਂ ਨੇ ਆਣ ਕੇ
    ਖਵਾਬਾਂ ਦੇ ਬਨੇਰੇ
    ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ
    ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ
    ਤੇਰੇ ਲਈ ਹੀ ਡੁੱਲੀ ਸਦਾ ਡੁੱਲੀ ਜਦੋਂ ਅੱਖ ਵੇ
    ਬੰਦ ਹੀ ਹੋਜੂਗੀ ਤੇਰੀ ਭੁੱਲੀ ਜਦੋਂ ਅੱਖ ਵੇ
    ਮੁੱਲ ਸਾਰਿਆਂ ਦਾ ਪਾ ਦੇ ਹੰਜੂ ਤੇਰੇ ਲਈ ਜੋ ਕੇਰੇ
    ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ
    ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ
    ਗੱਲ ਇੱਕੋ ਗੱਲ ਤੇ ਮੁਕਾਉਣੀ ਆ ਹਰਫ਼ ਵੇ
    ਆਪਣੇ ਤੋਂ ਵਧ ਤੈਨੂੰ ਚਾਉਣੀ ਆ ਹਰਫ਼ ਵੇ
    ਰੋਣ ਨਾਲ ਜਦੋਂ ਹੋਣ ਵੇ ਹਨੇਰੇ ਵੀਂ ਸਵੇਰੇ
    ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ
    ਮੇਰੇ ਹਾਸਿਆਂ ਚ ਤੂੰ ਤੂੰ ਹੀ ਹੰਜੂਆਂ ਚ ਮੇਰੇ
    Вчера я и не думала о дыхании.
    Где бы я была без тебя? Я с тобой. Я ничто без тебя. В моем смехе ты единственный. В моих слезах. В моем смехе ты единственный. В моих слезах. Босс.
    Я прикасаюсь к тебе руками во сне. Я громко смеюсь. Иногда я плачу. Воспоминания приходят и уходят. В сне. В моем смехе ты единственный. В моих слезах. В моем смехе ты единственный. В моих слезах. Я проливаю слезы по тебе. Всегда проливаю слезы, когда мои глаза закрыты. Я забуду тебя, когда мои глаза закрыты. Я проливаю все свои слезы по тебе. В моем смехе ты единственный. В моих слезах. В моем смехе ты единственный. В моих слезах. Я должна закончить эту историю одним словом. Я люблю тебя больше, чем себя. Я люблю тебя больше, чем себя. Одним словом. Когда темно и наступает утро
    Ты в моем смехе, ты в моих слезах
    Ты в моем смехе, ты в моих слезах

    Скачать

    О чем песня Jasmine Brar feat. Harf Cheema - Hanju?

    Отправить
    Верный ли текст песни?
    ДаНет