АБВ
Pesenok.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Jimmy Kaler feat. Gurlez Akhtar - Peche

    Исполнитель: Jimmy Kaler feat. Gurlez Akhtar
    Название песни: Peche
    Дата добавления: 22.12.2025 | 08:56:50
    Просмотров: 1
    0 чел. считают текст песни верным
    0 чел. считают текст песни неверным
    На этой странице находится текст песни Jimmy Kaler feat. Gurlez Akhtar - Peche, а также перевод песни и видео или клип.
    ਆ Surrey ਵਾਲੇ ਫੇਰ ਤੁਰੇ ਫਿਰਦੇ ਐਥੇ
    ਲੱਗਦਾ ਐ ਇੰਨਾ ਦਾ ਹਲ ਕੋਈ ਕਰਨਾ ਹੀ ਪੈਣਾ
    Harj Nagra!
    ਹੋ ਮੇਰਾ ਵੈਲੀਆਂ ਦਾ ਸ਼ਹਿਰ ਤੇਰਾ ਚੱਕਲੂ ਕੋਈ ਟਾਈਮ
    ਗੇੜੇ ਮਾਰ ਨਾ ਬੇਗਾਨੀ Range ਮੰਗ ਕੇ
    ਚਾੜ ਚਾੜ ਮੁੱਛਾਂ ਫਿਰੇ ਬਣਦਾ ਤੂੰ ਵੈਲੀ
    ਕਾਂ ਮਾਰਨੀ ਜੀ ਮੋਢੇ ਉੱਤੇ ਟੰਗ ਕੇ
    ਚਾੜ ਚਾੜ ਮੁੱਛਾਂ ਫਿਰੇ ਬਣਦਾ ਤੂੰ ਵੈਲੀ
    ਕਾਂ ਮਾਰਨੀ ਜੀ ਮੋਢੇ ਉੱਤੇ ਟੰਗ ਕੇ
    ਹੋ ਸ਼ਹਿਰ ਤੇਰੇ ਦੇ ਵੱਡੇ ਥੰਮ ਜੋ
    ਦੇਖੀ ਜੜ ਤੋਂ ਪੱਟਾਂ ਗੇ
    ਓ ਵੇਖ ਤੂੰ ਨੱਡੀਏ ਪੇਚੇ ਪੈਂਦੇ
    ਪੈਂਦੇ ਪੇਚੇ ਜੱਟਾਂ ਦੇ
    ਵਿਚ ਹਿੱਕਾਂ ਦੇ ਵੱਜ ਜਾਂਨੇ ਆਂ
    ਮਾਰ ਕੇ ਥਾਪੀ ਪੱਟਾ ਤੇ
    ਸ਼ਹਿਰ ਤੇਰੇ ਦੇ ਵੈਲੀ ਆਕੇ
    ਸ਼ਹਿਰ ਤੇਰੇ ਚੋਂ ਚੱਕਾ ਗੇ
    ਵੇਖ ਤੂੰ ਨੱਡੀਏ ਪੇਚੇ ਪੈਂਦੇ
    ਪੈਂਦੇ ਪੇਚੇ ਜੱਟਾਂ ਦੇ
    ਓ ਵਿਚ Toronto Hype ਜੱਟੀ ਦੀ
    Surrey ਆ ਜੱਟ ਦਾ ਪੱਕਾ ਪਿੰਡ ਨੀ
    ਵੇ ਤੈਥੋਂ ਕਿਥੋਂ ਜਾਣੀ ਪੱਟੀ
    ਹੋ ਆਕੜ ਭੰਨੂ ਜੱਟ ਦੀ ਹਿੰਡ ਨੀ
    ਹੱਡ ਭੰਨਣ ਦੇ ਸ਼ੌਂਕੀ ਆਂ
    ਤੈਨੂੰ ਹਿੱਕ ਦੇ ਜ਼ੋਰ ਨਾਲ ਪੱਟਾਂ ਗੇ
    ਓ ਵੇਖ ਤੂੰ ਨੱਡੀਏ ਪੇਚੇ ਪੈਂਦੇ
    ਪੈਂਦੇ ਪੇਚੇ ਜੱਟਾਂ ਦੇ
    ਵਿਚ ਹਿੱਕਾਂ ਦੇ ਵੱਜ ਜਾਂਨੇ ਆਂ
    ਮਾਰ ਕੇ ਥਾਪੀ ਪੱਟਾ ਤੇ
    ਸ਼ਹਿਰ ਤੇਰੇ ਦੇ ਵੈਲੀ ਆਕੇ
    ਸ਼ਹਿਰ ਤੇਰੇ ਚੋਂ ਚੱਕਾ ਗੇ
    ਵੇਖ ਤੂੰ ਨੱਡੀਏ ਪੇਚੇ ਪੈਂਦੇ
    ਪੈਂਦੇ ਪੇਚੇ ਜੱਟਾਂ ਦੇ
    ਹੋ ਜੱਟਾਂ ਦੀਆਂ ਪੁੱਤਾਂ ਤੇ ਜਵਾਨੀ ਚੜ ਗਈ
    ਚੜ ਗਈ ਜਵਾਨੀ ਬੀਬਾ ਕਹਿਰ ਦੀ
    ਹੋ ਚਾਰੇ ਪਾਸੇ ਘੁੰਮਦੀ ਰਡਾਰ ਵਾਂਗੂ ਅੱਖ ਅੱਖ
    ਅੱਖ ਤੇਰੇ ਉੱਤੇ ਬੀਬਾ ਠਹਿਰ ਦੀ
    ਵੇ ਟਲ ਜਾਂ , ਟਲ ਜਾਂ ਖੜ ਜਾਂ ਤੇਰੇ
    ਪਾਣੀ ਝੱਲਣਾ ਲੱਤਾਂ ਨੇ
    ਓ ਕਿੱਥੇ ਭੁੱਲੀ ਫਿਰਦੀ ਐਂ
    ਤੂੰ ਦੇਖੀ ਚੱਲ ਹਾਂ ਹਾਂ ਹਾਂ
    ਓ ਵੇਖ ਤੂੰ ਨੱਡੀਏ ਪੇਚੇ ਪੈਂਦੇ
    ਪੈਂਦੇ ਪੇਚੇ ਜੱਟਾਂ ਦੇ
    ਹੈ ਲੋਹੇ ਵਰਗੀ ਛਾਂਤੀ ਦੇ ਵਿਚ
    ਦੱਸ ਤੂੰ ਪਿੱਤਲ ਕਿਥੋਂ ਵੜਜੂ
    ਐ ਭੋਰਾ ਨੀ ਤੂੰ ਡਰਦੈ ਜੱਟਾ
    ਸਿਖਰ ਦੁਪਹਿਰੇ ਚੰਨ ਕੋਈ ਚੜ੍ਹਜੂ
    ਹੋ ਛੋਟਾ ਜੱਟ ਕਲੇਰ ਬਣੇ ਜੋ
    ਸ਼ੇਰ ਗੱਲਾਂ ਵਿਚ ਸੰਗਲ ਪਾਕੇ ਛੱਡਾਂਗੇ
    ਓ ਵੇਖ ਤੂੰ ਨੱਡੀਏ ਪੇਚੇ ਪੈਂਦੇ
    ਪੈਂਦੇ ਪੇਚੇ ਜੱਟਾਂ ਦੇ
    ਵਿਚ ਹਿੱਕਾਂ ਦੇ ਵੱਜ ਜਾਂਨੇ ਆਂ
    ਮਾਰ ਕੇ ਥਾਪੀ ਪੱਟਾ ਤੇ
    ਸ਼ਹਿਰ ਤੇਰੇ ਦੇ ਵੈਲੀ ਆਕੇ
    ਸ਼ਹਿਰ ਤੇਰੇ ਚੋਂ ਚੱਕਾ ਗੇ
    ਵੇਖ ਤੂੰ ਨੱਡੀਏ ਪੇਚੇ ਪੈਂਦੇ
    ਪੈਂਦੇ ਪੇਚੇ ਜੱਟਾਂ ਦੇ
    ਚੱਲ ਸਮਾਨ ਕੱਠਾ ਕਰ
    ਚੱਲੀਏ ਪਿੰਡ ਨੂੰ
    ਹੁਣ ਆ ਹੀ ਰੌਲਾ ਪਵਾਏ ਸੀਂ
    Toronto Toronto Toronto
    ਮੇਰੇ ਸ਼ਹਿਰ ਦੇ ਵੈਲੀ
    ਆ ਲੜਦੇ ਫਿਰਦੇ ਐ
    ਓ ਚੱਲ Surrey ਨੂੰ Toronto ਵਾਲੀਏ
    Давай, Суррей, пойдем прогуляемся еще раз.
    Кажется, кто-то должен это решить.
    Хардж Награ!
    Ты мой город долин, твоя чаклу – это не время.
    Не ходи вокруг, спрашивая о чужом горном хребте.
    Ты становишься долиной с усами.
    Ты становишься долиной с усами.
    Ты становишься долиной с усами.
    Ты становишься городом с усами.
    Ты становишься долиной с усами.
    Ты становишься городом с усами.
    Ты видишь, твои ноги отрываются от корней.
    О, смотри, ты идешь.
    Джаты падают, джаты дерутся между собой, убивают и надевают поводки на шеи. Они пришли в твой город и сбежали из твоего города. Смотри, ты идешь. Джаты дерутся, они собрали свои вещи и идут в деревню. Они только что подняли шум. Торонто Торонто Торонто Джаты моего города дерутся и бродят вокруг. Поехали в Суррей и Торонто.

    Скачать

    О чем песня Jimmy Kaler feat. Gurlez Akhtar - Peche?

    Отправить
    Верный ли текст песни?
    ДаНет