Jordan Sandhu все тексты (слова) песен, переводы, видео, клипы
ChobbarShowkidd!
ਨਵਾਬਾਂ ਜਿਹਾ ਟੋਹਰ ਆਂ ਚੋਬਰ ਦਾ
ਨੀ ਦੱਸ ਕਿੱਥੇ ਤੋਡ਼ ਆਂ ਚੋਬਰ ਦਾ
ਨਵਾਬਾਂ ਜਿਹਾ ਟੋਹਰ ਆਂ ਚੋਬਰ ਦਾ
ਨੀ ਦੱਸ ਕਿਥੇ ਤੋਡ਼ ਆਂ ਚੋਬਰ ਦਾ
ਨੀ ਸਾਥੀ 32 ਬੋਰ ਆਂ ਚੋਬਰ ਦਾ
ਤੇ ਵੇਲਿਆਂ ਚ ਜ਼ੋਰ ਆਂ ਚੋਬਰ ਦਾ
ਓ ਧਕ ਪਾਉਂਦਾ ਜੱਟ ਪਾਉਂਦਾ
Jaan Jatti Diਹੋ ਓ ਓ ਓ ਓ ਓ ਓ
ਗੱਡੀ ਵਿੱਚੋ ਨਿਕਲਿਆ ਆ ਪੱਗ ਨੂੰ ਸਵਾਰ ਕੇ
ਵੇਖਣਾ ਪਿਆ ਵੇ ਮੈਨੂੰ ਗੌਰ ਨਾਲ ਹਾਰ ਕੇ(ਹਾਰ ਕੇ)
ਸੀ ਪਾਇਆ ਕੁੜਤਾ ਪਜਾਮਾ ਕਾਲਾ ਫੱਬਦਾ
ਉੱਤੇ ਉੱਠਦਾ ਸੀ ਗੋਰਾ ਤੇਰਾ ਰੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੈ ਕੇ ਲੰਘਿਆ ਵੇ
Sandli HaasaIntroducing to you
It’s an Iakwinder Singh Production
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
ਬੋਲੀ ਤੋਂ ਦੋਆਬੇ ਦੇ ਓ ਲਗਦੇ
ਬੋਲੀ ਤੋਂ ਦੋਆਬੇ ਦੇ ਓ ਲਗਦੇ