Manwa Sisters все тексты (слова) песен, переводы, видео, клипы
Kash Nahi Dupattyਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਆਸ਼ਿਕ਼ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਆਸ਼ਿਕ਼ ਤੇਰੇ ਤੇ
ਸਾਰੀ ਖੇਡ ਲਕੀਰਾਂ ਦੀ, ਸਾਰੀ ਖੇਡ ਲਕੀਰਾਂ ਦੀ
ਗੱਡੀ ਆਈ ਟੇਸ਼ਨ ਤੇ, ਅੱਖ ਭਿੱਜ ਗਈ ਵੀਰਾਂ ਦੀ
ਗੱਡੀ ਆਈ ਟੇਸ਼ਨ ਤੇ, ਅੱਖ ਭਿੱਜ ਗਈ ਵੀਰਾਂ ਦੀ
ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਆਸ਼ਿਕ਼ ਤੇਰੇ ਤੇ
Tappy Kunda Lag gyaਕੁੰਡਾ ਲਗ ਗਿਆ ਥਾਲੀ ਨੂੰ, ਕੁੰਡਾ ਲਗ ਗਿਆ ਥਾਲੀ ਨੂੰ
ਹੱਥਾਂ ਉੱਤੇ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ
ਹੱਥਾਂ ਉੱਤੇ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ
ਕੁੰਡਾ ਲੱਖ ਸਵਾ-ਲੱਖ ਦਾ ਐ, ਕੁੰਡਾ ਲੱਖ ਸਵਾ-ਲੱਖ ਦਾ ਐ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਐ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਐ
ਕੁੰਡਾ ਲਗ ਗਿਆ ਥਾਲੀ ਨੂੰ, ਕੁੰਡਾ ਲਗ ਗਿਆ ਥਾਲੀ ਨੂੰ
ਹੱਥਾਂ ਉੱਤੇ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ