Oye Kunaal все тексты (слова) песен, переводы, видео, клипы
Jind Mahiਉਹ ਜਿੰਦ ਮਾਹੀ ਕੱਲਿਆ
ਛੱਡ ਛੱਲਿਆ ਐ
ਕੇ ਜਿੰਦ ਮਾਹੀ ਦਿਲ ਚੋਣ
ਕੱਢ ਛੱਲਿਆ ਐ
ਵੇ ਜਿੰਦ ਮਾਹੀ ਐਡਾਂ ਨਾ ਕਰ ਵੇ
ਕਿਓਂ ਜਿੰਦ ਮਾਹੀ ਹੋ ਕੇ
ਅੱਡ ਛੱਲਿਆ ਐ
ਰੁੱਸੇ ਮੇਰੇ ਲੇਖ
KamariyaBaby ਕਮਰ ਹਿਲਾਦੇ
ਥੋਡਾ ਸਾ ਨਰਾਤਿਆ ਦਿਖਾਦੇ
ਤੇਰੇ Die hard ਹਮ fan ਹੂਏ
ਇੱਤਨੀ ਵੀ ਨਾਂ ਸਜ਼ਾ ਦੇ
ਕਾਤੋਂ ਸੰਗਦੀ ਤੂ ਨੇਡੇ ਆਜਾ
ਹਾਏ ਚੰਨ ਜਿਹਾ ਮੁੱਖੜਾ ਦਿਖਾਜਾ
ਕਾਤੋਂ ਸੰਗਦੀ ਤੂ ਨੇਡੇ ਆਜਾ
ਹਾਏ ਚੰਨ ਜਿਹਾ ਮੁੱਖੜਾ ਦਿਖਾਜਾ
Neend Ni Aundiਹਾਂ ਹਾਂ ਹਾਂ ਹਾਂ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਓ ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ