АБВ
Pesenok.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни R Nait, Gur Sidhu, Gurlez Akhtar - Chal Payi Chal Payi

    Исполнитель: R Nait, Gur Sidhu, Gurlez Akhtar
    Название песни: Chal Payi Chal Payi
    Дата добавления: 03.04.2026 | 13:12:08
    Просмотров: 1
    0 чел. считают текст песни верным
    0 чел. считают текст песни неверным
    На этой странице находится текст песни R Nait, Gur Sidhu, Gurlez Akhtar - Chal Payi Chal Payi, а также перевод песни и видео или клип.
    Gur Sidhu Music
    ਤੜਕੇ ਹੀ ਜੱਟਾ ਪਾ ਲੈਣਾਏ
    ਤੂ ਕੁਰਤੇ ਨਾਲ ਪਜਾਮਾ ਵੇ
    ਦਿਨ ਚੜਦੇ ਨੂ ਹਾਣ ਦਿਆਂ
    ਕੋਯੀ ਕਰਕੇ ਆਵੇ ਹੰਗਾਮਾ ਓਏ
    Dashboard ਵਿਚ ਹਾਣ ਦਿਆਂ ਓਏ
    ਇਕ ਚਾਂਦੀ ਦੀ ਡੱਬੀ ਏ
    ਦੂਰੋਂ ਹੀ ਅੱਖ ਪਹਿਚਾਣਦੀ ਆ
    ਵੇ ਸੇਹਲੀ ਤੇਰੀ ਕੱਬੀ ਏ
    ਹੋ Red ਏ red ਏ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    ਓ ਹੋ ਗਿਆ ਭਾਵੇਂ change ਜ਼ਮਾਨਾ
    ਜੱਟ ਨਾ ਹੋਇਆ change ਕੁੜੇ
    ਹੋ downtown ਵਿਚ ਟਿੱਕੀ ਰਾਤ ਵਿਚ
    ਘੁੱਮਦੀ ਕਾਲੀ range ਕੁੜੇ
    ਹੋ age 22 ਆ ਮੇਰੀ ਡੁੱਬ ਤੇ 45 ਨੀ
    ਕੁਡੀਏ ਨੀ ਦੁਸ਼ਮਣ ਕੁਤੜੀ ਦਾ
    ਕੁੜਤੀ ਦਾ ਕਰਕੇ ਲਿਵ ਨੀ
    ਆ ਚੱਲ ਪਈ ਚੱਲ ਪਈ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    ਓ ਹੋ ਜਾਏ ਨਾ ਤੂ ਹੋਰ ਕਿਸੇ ਦਾ
    ਏਸ ਗੱਲ ਤੋਂ ਡਰਦੀ ਆਂ
    ਵੇ ਕਾਜੂ ਕਤਲੀ ਵਰਗੀ ਜੱਟੀ
    ਤੇਰੇ ਉੱਤੇ ਮਰਦੀ ਆ
    ਹਾਂ ਲੀਡਰ ਬਣਕੇ ਰਿਹਨਾ ਏ
    ਠੇਕੇ ਤੇ ਲਾਤੀ ਖੇਤੀ ਵੇ
    ਇਕ ਅੱਧਾ ਨੀ ਨਾਲ ਤੇਰੇ
    ਹੁੰਦੇ ਆ 32-33 ਵੇ
    ਹੋ Red ਏ red ਏ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    ਪੱਕੀ ਨਾ ਲਗ ਜਾਏ ਜੱਟਾ ਵੇ
    ਮੇਰੀ ਕਹੇ ਕਬੂਤਰੀ ਬੱਗੀ ਨੀ
    8 ਸਾਲ ਹੋ ਗਏ ਸ਼ਕ ਦਿਆਂ ਨੂ
    ਸਾਲੀ ਹੱਲੇ ਤਕ ਤਾਂ ਲੱਗੀ ਨੀ
    ਏ ਆਉਣ ਦਈਏ ਨਾ ਗੱਲਾਂ ਵਿਚ
    ਬੰਨ ਜਾਂਦਾ ਬੰਦਾ ਦੁਨਿਯਾ ਨੀ
    ਖੜੀ ਹੋਵੇ ਕੋਲੋਰਫੁੱਲ ਜਿਹੀ
    ਲਗਦੀ ਸਾਰੀ ਦੁਨਿਯਾ ਜਿਹੀ
    ਆ ਚੱਲ ਪਈ ਚੱਲ ਪਈ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    ਸ਼ੇਖਾਂ ਨਾਲ ਮਿਲਣੀ ਗਿਲਨੀ ਏ
    ਤੇਰਾ ਬੋਲੇ ਨਾਮ player’ਆਂ ਚ
    ਹੋ ਵਿੱਲਾ ਡਾਵਾ ਦੇ ਜੱਟੀ ਨੂ
    ਜੱਟਾ ਵੇ ਪਾਮ ਜੁਮੇਇਰਹ’ਆਂ ਚ
    ਤੇਰੀ ਕਰਦੀ ਸ਼ੋਰ ਜਵਾਨੀ ਵੇ
    ਤੇ ਮੈਂ ਆ ਥੋਡੀ ਕ੍ਵਾਇਟ ਜਿਹੀ
    ਤੂ ਅਯੇ ਦੀ ਧੁੱਪ ਵਰਗਾ
    ਤੇ ਮੈਂ Melbourne ਦੀ night ਜਿਹੀ
    ਹੋ Red ਏ red ਏ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    Red ਏ ਵੇ ਅੱਖ ਜੱਟਾ ਕ੍ਯੂਂ ਦੱਸ ਤੇਰੀ
    ਹੋ ਕਾਲੀ ਛਕਦੇ ਕਾਲੀ life
    ਤੂ ਕਾਲਾ ਲਾ ਲ ਟਿੱਕਾ ਨੀ
    ਹੋ ਫਿਰਦਾ ਤੇਰੀਆਂ ਪੈਦਾ ਨਪਦਾ
    GMC ਦਾ ਪਿੱਕਾ ਨੀ
    R Nait ਦੀਆਂ ਟਾਰਜਨ ਵਾਂਗੂ
    ਲੋੜ ਹੁਸਨ ਦੀ ਚੜਦੀ ਏ
    ਤੌਰ ਰਾਕਨੇ ਤੇਰੀ ਬੰਦਾ
    ਠੋਕਦੇ ਠੋਕਦੇ ਕਰਦੀ ਏ
    ਆ ਚੱਲ ਪਈ ਚੱਲ ਪਈ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    ਚੱਲ ਪਈ ਨੀ ਬਿੱਲੋ ਮਿਤਰਾਂ ਦੀ ਕਾਲੀ ਗੋਲੀ
    Музыка Гур Сидху
    Надень джатту рано утром
    Ты надень курту с пижамой
    Пусть рассветет
    Кто-то поднимет шум
    Пусть сломается приборная панель
    Серебряная коробка
    Глаз узнает тебя издалека
    Твое прекрасное лицо красное
    Красное-красное
    Красное-красное, зачем ты надела джатту? Зачем ты надела джатту? Зачем ты надела джатту? Это произошло, несмотря на то, что времена изменились.
    Джат не изменил Курде.
    О, центр города, я остался на ночь.
    Черный хребет Курде крутится.
    О, 22 года, давай, моя душа тонет, а 45 не прыгает.
    Не прыгай из-за врага, сука.
    Не прыгай из-за суки.
    Давай, пошли. Не становись чужим.
    Ты боишься этого?
    Банда, как кешью, убивает.
    Умирает на тебе.
    Да, я лидер, и я живу.
    На контрактном земледелии.
    Одна половина не с тобой.
    Тебе 32-33 года.
    Будь красным, красный.
    Красный, почему у тебя глаза, Джатта? Почему у тебя глаза, Джатта? Почему у тебя глаза, Джатта? Не уверен, Джатта? Мои слова подобны голубям, не бойся
    Прошло 8 лет с тех пор, как появились сомнения
    Даже год не наступил
    Давайте не позволим им вмешиваться и говорить
    Человек становится человеком Мир не должен стоять на месте
    Как яркий цветок
    Похож на весь мир
    Давай, вперед, Гилани А
    Твое имя произносится в комнате игрока
    Ты — джати ну виллы
    Джатта ве Палм Джумейрах'ан
    Твой шум молод
    А я немного тих
    Ты как солнечный свет Айе
    А я как ночь Мельбурна
    Ты красный и красный
    Красный, и почему у тебя глаза-джата
    Красный, и почему у тебя глаза-джата
    Красный, и почему у тебя глаза-джата
    Ты черный, черная жизнь
    Ты черный, черный, никто не смотрит
    Твоя жизнь не черная
    Ты не похож на пикку GMC
    Тарзан Р. Найт, как будто потребность в красоте растет
    Как Рок, твой парень
    Тук-тук, давай же
    Давай, давай

    Скачать

    О чем песня R Nait, Gur Sidhu, Gurlez Akhtar - Chal Payi Chal Payi?

    Отправить
    Верный ли текст песни?
    ДаНет