АБВ
Pesenok.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Raman Goyal feat. Nisha Bhatt - Shopping

    Исполнитель: Raman Goyal feat. Nisha Bhatt
    Название песни: Shopping
    Дата добавления: 14.04.2023 | 12:26:24
    Просмотров: 3
    0 чел. считают текст песни верным
    0 чел. считают текст песни неверным
    На этой странице находится текст песни Raman Goyal feat. Nisha Bhatt - Shopping, а также перевод песни и видео или клип.
    ਵੋਹਹ ਆਸ਼ ਸ਼ ਸ਼
    ਵੋਹਹ ਆਸ਼ ਸ਼ ਸ਼
    Lv ਦਾ ਇਕ purse ਦਵਾਦੇ
    ਲੈਦੇ ਇਕ prada ਵੇ
    ਇਕ ਕਾਲੇ ਸੂਟਾਂ ਦਾ ਜੋੜਾ
    ਮੰਗਦੀ ਨਾ ਕੁਛ ਜ਼ਾਯਦਾ ਵੇ
    Lv ਦਾ ਇਕ purse ਦਵਾਦੇ
    ਲੈਦੇ ਇਕ prada ਵੇ
    ਇਕ ਕਾਲੇ ਸੂਟਾਂ ਦਾ ਜੋੜਾ
    ਮੰਗਦੀ ਨਾ ਕੁਛ ਜ਼ਾਯਦਾ ਵੇ
    ਕੰਨ ਕਰਕੇ ਮੇਰੀ ਗੱਲ ਸੁਨਲੇ
    ਐਵੇਂ ਨਾ ਲਾਰੇ ਲਾ
    ਮੈਨੂ shopping ਤੂ ਕਰਦੇ
    ਕਿੱਸੇ mall ਚ ਫਿਲ਼ਮ ਦਿਖਾਦੇ ਵੇ ਮੁੰਡੇਆ
    ਵੇ ਮੁੰਡਿਆਂ
    ਮੈਨੂ shopping ਤੂ ਕਰਦੇ
    ਕਿੱਸੇ mall ਚ ਫਿਲ਼ਮ ਦਿਖਾਦੇ ਵੇ ਮੁੰਡੇਆ
    ਵੇ ਮੁੰਡਿਆਂ
    ਦਿਲ ਦੀ ਬਣਾਕੇ ਰਾਣੀ
    ਸ਼ੌਕ ਪੁਗਾਦੇ ਮੇਰੇ
    ਸੁਨਿਯਾ ਨੇ ਬਾਹਾਂ ਵੀਣੀ
    ਵੰਗਾਂ ਪੁਆਦੇ ਮੇਰੇ
    ਦਿਲ ਦੀ ਬਣਾਕੇ ਰਾਣੀ
    ਸ਼ੌਕ ਪੁਗਾਦੇ ਮੇਰੇ
    ਸੁਨਿਯਾ ਨੇ ਬਾਹਾਂ ਵੀਣੀ
    ਵੰਗਾਂ ਪੁਆਦੇ ਮੇਰੇ
    ਬਸ ਲੜਨ ਨੂ ਰਿਹਣੇ ready
    ਗੁੱਸੇ ਵਿਚ ਲਗਦੇ teady ਵੇ ਮੁੰਡੇਯਾ
    ਵੇ ਮੁੰਡੇਯਾ
    ਮੈਨੂ shopping ਤੂ ਕਰਦੇ
    ਕਿੱਸੇ mall ਚ ਫਿਲ਼ਮ ਦਿਖਾਦੇ ਵੇ ਮੁੰਡੇਆ
    ਵੇ ਮੁੰਡੇਆਂ
    ਮੈਨੂ shopping ਤੂ ਕਰਦੇ
    ਕਿੱਸੇ mall ਚ ਫਿਲ਼ਮ ਦਿਖਾਦੇ ਵੇ ਮੁੰਡੇਆ
    ਵੇ ਮੁੰਡੇਆਂ
    ਇਕ long drive ਦਾ ਸ਼ੌਕ ਮੈਨੂ
    ਕਦੇ ਘੁਮਨ ਵੀ ਲੇ ਜਯਾ ਕਰ
    Choclate ਜਿਹੀ ਨਾਰ ਲਾਈ
    ਕਦੇ choclate ਲੈ ਆਯਾ ਕਰ
    ਇਕ long drive ਦਾ ਸ਼ੌਕ ਮੈਨੂ
    ਕਦੇ ਘੁਮਨ ਵੀ ਲੇ ਜਯਾ ਕਰ
    Choclate ਜਿਹੀ ਨਾਰ ਲਾਈ
    ਕਦੇ choclate ਲੈ ਆਯਾ ਕਰ
    ਮੈਂ ਖੁਦ ਤੋ ਵਧ ਤੈਨੂ ਚਹੇਯਾ
    ਗੁੱਟ ਤੇ ਮਾਹੀ ਖੁਨਵਾਏਆ
    ਵੇ ਮੁੰਡੇਆਂ ਵੇ ਮੁੰਡੇਆਂ
    ਮੈਨੂ shopping ਤੂ
    ਕਿੱਸੇ mall ਚ ਫਿਲ਼ਮ ਦਿਖਾਦੇ ਵੇ ਮੁੰਡੇਆ
    ਵੇ ਮੁੰਡੇਆਂ
    ਮੈਨੂ shopping ਤੂ ਕਰਦੇ
    ਕਿੱਸੇ mall ਚ film ਦਿਖਾਦੇ ਵੇ ਮੁੰਡੇਆ
    ਵੇ ਮੁੰਡੇਆਂ
    Wohhs Ash
    Wohhs Ash
    Чистовка LV
    Пада -путь, несущий
    Пара черных костюмов
    Не спрашивая, не спрашивая как можно больше
    Чистовка LV
    Пада -путь, несущий
    Пара черных костюмов
    Не спрашивая, не спрашивая как можно больше
    Солнечный из -за уха
    Как таковой
    Я делаю покупки, ту
    Way Sawd Shem Shipy в Mall Mall
    Потрясающие мальчики
    Я делаю покупки, ту
    Way Sawd Shem Shipy в Mall Mall
    Потрясающие мальчики
    Королева от сердца
    Хобби, ваг
    Sunary Arms
    Гости мои
    Королева от сердца
    Хобби, ваг
    Sunary Arms
    Гости мои
    Просто Revue Bighting готовы
    Злой Тейди Вейджай
    Хорошо сын
    Я делаю покупки, ту
    Way Sawd Shem Shipy в Mall Mall
    Сыновья
    Я делаю покупки, ту
    Way Sawd Shem Shipy в Mall Mall
    Сыновья
    Меню с длинным хобби
    Никогда не делай трюма
    Сужая, как шоколад
    Когда -нибудь возобновите шоколад
    Меню с длинным хобби
    Никогда не делай трюма
    Сужая, как шоколад
    Когда -нибудь возобновите шоколад
    Я набрал сам Тоан
    Мерн Сабхава на запястье
    Сынов
    Я покупаю тебя
    Way Sawd Shem Shipy в Mall Mall
    Сыновья
    Я делаю покупки, ту
    Фильм показывает фильм в фильме в Kissey Mall
    Сыновья

    Скачать

    О чем песня Raman Goyal feat. Nisha Bhatt - Shopping?

    Отправить
    Верный ли текст песни?
    ДаНет