Ranjit Bawa все тексты (слова) песен, переводы, видео, клипы
21 Vi Sdiਹੋ ਬਿਨਾ ਫੀਤੇਓ ਬਮਬ ਨਈ ਚਲਦੇ ਲਖ ਕੋਸ਼ਿਸ਼ਾਂ ਕਰੀਏ
ਜਿਸ ਨੂ ਕੋਈ ਫਰ੍ਕ ਨੀ ਪੈਂਦਾ ਓਏ ਓਸ ਪਿਛੇ ਨਾ ਮਰੀਏ
ਜਿਸ ਨੂ ਕੋਈ ਫਰ੍ਕ ਨੀ ਪੈਂਦਾ ਓਏ ਓਸ ਪਿਛੇ ਨਾ ਮਰੀ ਏ
ਫੌਜੀ ਪੁਲਸੀਆ ਸਿੰਘ ਗੁਰੂ ਦਾ
ਫੌਜੀ ਪੁਲਸੀਆ ਸਿੰਘ ਗੁਰੂ ਦਾ
ਹਾਂ ਜੀ ਫੌਜੀ ਪੁਲਸੀਆ’ਆ ਸਿੰਘ ਗੁਰੂ ਦਾ
ਨਾ ਜਚਦਾ ਮੈਲ ਤਾਂਬਾਕੂ
ਚਾਚੇ ਤਾਏ ਲਖ ਹੋਵਾਂ, ਪਰ ਕੋਈ ਨੀ ਬਣਦਾ ਬਾਪੂ
Five Flowerਜ਼ੁਲਫ਼ਾਂ ਮੋੜ ਕੇ ਟੰਗੀ ਫਿਰਦੀ ਵਿਚ ਕਲਿਪਾਂ ਦੇ
ਓ ਦੇਵੇ ਨਾ ਰਿਪ੍ਲਾਈ ਸਾਡੀਆਂ written ਸਲਿਪਾਂ ਦੇ
ਜ਼ੁਲਫ਼ਾਂ ਮੋੜ ਕੇ ਟੰਗੀ ਫਿਰਦੀ ਵਿਚ ਕਲਿਪਾਂ ਦੇ
ਓ ਦੇਵੇ ਨਾ ਰਿਪ੍ਲਾਈ ਸਾਡੀਆਂ written ਸਲਿਪਾਂ ਦੇ
ਓ ਨੱਖਰੇ ਚੱਕੀ ਫਿਦਰੀ ਭਰੇ ਭਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
ਮੁਟਿਆਰੇ ਨੀ
ਪੰਜ ਫੁੱਲਾਂ ਜਿੰਨਾ ਭਾਰ ਤੇਰਾ ਮੁਟਿਆਰੇ ਨੀ
Rona Pai Gayaਮੇਰੀ ਅੱਖ ਦਾ ਹੰਜੂ ਇਕ ਵੀ
ਝੱਲ ਨਈ ਹੁੰਦਾ ਸੀ ਕਦੇ ਤੇਰੇ ਤੋ
ਮੇਰੀ ਖੁਸ਼ੀ ਨੂੰ ਮੇਰੇ ਦਰਦ ਨੂੰ
ਪਰਦਾ ਹੁੰਦਾ ਸੀ ਮੇਰੇ ਚਿਹਰੇ ਤੋ
ਸੁਪਨੇ ਵਿਖਾ ਕੇ ਪੈਸੇ ਹੋ ਗਿਆ
ਵੇ ਸਾਨੂੰ ਫਿਕਰ ਹੰਡੌਣਾ पे ਗਿਆ
ਵੇਖ ਤੇਰੀ ਜਾਂ ਨੂੰ ਵੇ ਸੋਹਣਿਆਂ
ਤੇਰੇ ਹੁੰਦੇ ਰੋਣਾ ਪੈ ਗਿਆ
Ronna Hi Siਮੈਂ ਸੋਚਦਾ ਆਂ ਕੇ ਮਾਰ ਜਾਵਾ ਕੁਝ ਕਰ ਜਾਵਾ ਪਰ ਮਾਰਨਾ ਨਹੀ ਮੈਂ
ਮੇਰੇ ਦਿਲ ਵਿਚ ਤੇਰੀਆ ਯਾਦਾਂ ਨੂੰ ਖਫਾ ਕਰਨਾ ਨਹੀ ਮੈਂ
ਤੈਨੂ ਫਰ੍ਕ ਰੱਤਾ ਨਹੀ ਪੈਣਾ ਮੇਰਾ ਕਖ ਵੀ ਨਹੀ ਹੁਣ ਰਿਹਨਾ
ਤੈਨੂ ਫਰ੍ਕ ਰੱਤਾ ਨਹੀ ਪੈਣਾ ਮੇਰਾ ਕਖ ਵੀ ਨਹੀ ਹੁਣ ਰਿਹਨਾ
ਮੇਰੀ ਚਲਦੀ ਜ਼ਿੰਦਗੀ ਨੇ ਹਨ ਆਖਰ ਸੋਣਾ ਹੀ ਸੀ
ਹਨ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਏ ਹੋਣਾ ਸੀ
ਦੁਖ ਮੇਰੇ ਪੱਲੇ ਤੂੰ ਪੌਣਾ ਹੀ ਸੀ
ਮੈਂ ਰੋਣਾ ਹੀ ਸੀ ਰੋਣਾ ਹੀ ਸੀ ਏ ਹੋਣਾ ਸੀ