Satbir Aujla все тексты (слова) песен, переводы, видео, клипы
- Canada
ਨਵੀ ਜੀ ਬਣਾਕੇ ਚੰਨਾ ਹੂਰ ਵੇ
ਫਾਇਦਾ ਚੱਕ ਲਈ ਨਾ ਬੈਠੀ ਆਂ ਜੇ ਦੁੱਰ ਵੇ
ਨਵੀ ਜੀ ਬਣਾਕੇ ਚੰਨਾ ਹੂਰ ਵੇ
ਫਾਇਦਾ ਚੱਕ ਲਈ ਨਾ ਬੈਠੀ ਆਂ ਜੇ ਦੁੱਰ ਵੇ
ਵਿਗਾੜ ਗਿਆ ਏ ਚੰਨ ਮੱਖਣਾ
ਰਹਿਣਾ ਏ ਤੂੰ ਨਿੱਤ ਨਵੇਂ ਟੁਰ ਤੇ
ਟਿਕਟ ’ਆਂ ਕਰਾਲਾਉਣ ਮਿੰਟੋ ਮਿੰਟ ਮੈਂ
ਤੂੰ ਦੇਖ ਤਾਂ ਸਹੀ ਵੇ ਕਿੱਤੇ ਲਾ ਕੇ
- Peg Laa Ke
ਰਾਤੀ ਮੈਨੂ ਫੋਨ ਲਾ ਕੇ ਬੋਲ ਪੇਯਾ ਨੀ
ਦਿਲ ਓਹਨੇ ਮੇਰੇ ਨਾਲ ਖੋਲ ਲੇਯਾ ਨੀ
ਸੰਗਦੇ ਸੰਗੌਂਦੇ ਫੋਨ ਕਟ ਹੋ ਗਯਾ
ਦਿਲ ਵਿਚ ਮੇਰੇ ਐਸਾ ਹੋਲੇ ਪੇਯਾ ਨੀ
ਐਸਾ ਕਿਹਦਾ ਚਾਢੇਯਾ ਸੀ ਇਸ਼੍ਕ਼ ਬੁਖਾਂ
ਜਿਹਦਾ ਐਂਨੀ ਛਹੇਤੀ ਉਤਾਰ ਗਯਾ
ਰਾਤੀ ਪੇਗ ਲਾ ਕੇ ਕਿਹੰਦਾ
ਤੈਨੂ ਪ੍ਯਾਰ ਕਰਦਾ
- Shad Rahi
ਮੈਂ ਛੱਡਣਾ ਚੌਂਦੀ ਨਾ
ਨਹੀ ਤੂ ਛੱਡ ਰਹੀ ਐ
ਵੇ ਦੱਸ ਤੈਨੂ ਦਸਾਂ ਕਿ
ਦੱਸ ਹੋ ਕ੍ਯੋਂ ਆਡ ਰਹੀ ਹੈ
ਜਾ ਵੇ ਜਾ ਤੂ ਸਮਝ ਨੀ ਸਕਦਾ
ਮੇਰੀਆਂ ਵੇ ਮਜਬੂਰੀਆਂ ਸੀ
ਐਨੀ ਨੇੜੇ ਆਯੀ ਕ੍ਯੂਂ ਜੇ
ਆਖੀਰ ਪੋਨੀਆਂ ਦੂਰੀਆਂ ਸੀ