Sharan Deol все тексты (слова) песен, переводы, видео, клипы
Saahਜੇ ਤੂੰ ਚੌਨੈਂ ਚਲਦੇ ਰਿਹਣ ਏ ਸਾਹ ਮੇਰੇ
ਚੰਗੀ ਏ ਜਾਂ ਮਾੜੀ ਵੇ ਯਾਰੀ ਚਲਦੀ ਰਿਹਣ ਦੇ
ਬਸ ਕਿਹ ਦਿਆ ਕਰ ਤੂ
ਅੱਖਰ ਇਕ ਇਕ ਪੜ੍ਹਦਾ ਹਾਂ
ਭਾਂਵੇਂ ਬਾਲ ਦਵੀਂ ਬਿਨ ਪੜ੍ਹੇਯਾ
ਵੇ ਖਤ ਮੈਨੂ ਘਲਦੀ ਰਿਹਣ ਦੇ
ਚੰਗੀ ਏ ਜਾਂ ਮਾੜੀ ਵੇ ਯਾਰੀ ਚਲਦੀ ਰਿਹਣ ਦੇ
ਚਲਦੀ ਰਿਹਣ ਦੇ
SnowFame Muzic
ਜੱਟਾ ਅੱਖ ਨੀਲੀ ਹੁਣ ਰਾਤਾਂ ਨੂ ਨਾ ਸੌਵੇ
ਜਦੋਂ ਦਾ ਤੂ ਲੇਖ਼ਾਂ ਵਿਚ ਲਿਖੇਯਾ ਗਿਐਂ
Feel ਕਰਾਂ ਲਕੀ ਸੋਚ ਸੋਚ ਇਹੀ ਗੱਲ ਨੂ
Future ਤਾਂ ਤੇਰੇ ਨਾਲ ਮਿਠਿਯਾ ਪਿਯਾ
Mummy ਨੂ ਤਾਂ ਹੋਏਆ ਪਿਆ ਵੇਖ ਵੇਖ ਸ਼ੱਕ
ਗੋਰੀਆਂ ਗੱਲਾਂ ਤੇ ਜੋ glow ਰਿਹੰਦੀ ਵੇ
ਇਸ਼੍ਕ਼ ਤੇਰੇ ਦਾ ਏ ਸਰੂਰ ਚੜਿਆ