АБВ
Pesenok.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Sucha Yaar - 315

    Исполнитель: Sucha Yaar
    Название песни: 315
    Дата добавления: 10.01.2024 | 08:52:44
    Просмотров: 2
    0 чел. считают текст песни верным
    0 чел. считают текст песни неверным
    На этой странице находится текст песни Sucha Yaar - 315, а также перевод песни и видео или клип.
    ਹਾ ਆ ਆ ਆ ਓ ਓ ਓ ਓ ਓ ਓ ਓ ਓ ਓ
    ਓਏ ਆਜਾ ਓਏ street boy
    ਓ ਇੱਕ ਜਿਹੜਾ ਯਾਰੀ ਚ ਗਦਾਰੀ ਕਰਦਾ
    ਗਲਤੀ ਜੋ ਸਾਲਾ ਵਾਰੀ ਵਾਰੀ ਕਰਦਾ
    ਹਾਹਾਹਾਹ ਦਲੇ
    ਇੱਕ ਜਿਹੜਾ ਯਾਰੀ ਚ ਗਦਾਰੀ ਕਰਦਾ
    ਗਲਤੀ ਜੋ ਸਾਲਾ ਵਾਰੀ ਵਾਰੀ ਕਰਦਾ
    ਪਿਆਰ ਵਿਚ ਜਿਹੜਾ ਹੁਸ਼ਿਆਰੀ ਕਰਦਾ
    ਪਿਆਰ ਵਿਚ ਜਿਹੜਾ ਹੁਸ਼ਿਆਰੀ ਕਰਦਾ
    ਉੱਥੇ ਨੀ ਜਮੀਰ ਵੀਰੇ ਲਾਈ ਦੇ
    ਐਹੋ ਜੇ ਬੰਦੇ ਦੀ ਹਿੱਕ ਵਿਚ ਮਿਤਰੋ
    3 15 ਦੇ ਸੱਚੀ ਫੈਰ ਚਾਹੀਦੇ
    ਓ ਐਹੋ ਜੇ ਬੰਦੇ ਦੀ ਹਿੱਕ ਵਿਚ ਮਿਤਰੋ
    3 15 ਦੇ ਸੱਚੀ ਫੈਰ ਚਾਹੀਦੇ ਓ
    ਓ ਯਾਰਾਂ ਸਿਰੋਂ ਚੱਲ ਜਿਹੜਾ ਪੈਰ ਛੱਡ ਜੇ
    Back bone ਬਣ ਜਿਹੜਾ ਤੀਰ ਗੱਡ ਜੇ
    Back bone ਬਣ ਜਿਹੜਾ ਤੀਰ ਗੱਡ ਜੇ
    ਓ ਯਾਰਾਂ ਸਿਰੋਂ ਚੱਲ ਜਿਹੜਾ ਪੈਰ ਛੱਡ ਜੇ
    Back bone ਬਣ ਜਿਹੜਾ ਤੀਰ ਗੱਡ ਜੇ
    ਯਾਰ ਦੀ ਜੋ ਭੈਣ ਉੱਤੇ ਅੱਖ ਕੱਢ ਜੇ
    ਉਥੇ ਨੀ ਯਾਰਾਨੇ ਵੀਰੇ ਪਾਈ ਦੇ
    ਐਹੋ ਜੇ ਬੰਦੇ ਦੀ ਹਿੱਕ ਵਿਚ ਮਿਤਰੋ
    3 15 ਦੇ ਸੱਚੀ ਫੈਰ ਚਾਹੀਦੇ
    ਓ ਐਹੋ ਜੇ ਬੰਦੇ ਦੀ ਹਿੱਕ ਵਿਚ ਮਿਤਰੋ
    3 15 ਦੇ ਸੱਚੀ ਫੈਰ ਚਾਹੀਦੇ ਓ ਓ
    ਲੈ ਆ ਸੁਣ ਫਿਰ
    ਓ ਲੋੜ ਪੈਣ ਉੱਤੇ ਗਧਿਆ ਨੂੰ ਬਾਪ
    ਬਣਾਈ ਦਾ ਨੀ ਹੁੰਦਾ ਏਹ ਜਮੀਰ ਆ ਵੀਰੇ
    ਜਿਹੜਾ ਇੱਕ ਵਾਰੀ ਨਿੰਦਤਾਂ ਨਾ ਬੰਦਾ ਫਿਰ ਸਲਾਹੀ ਦਾ ਨੀ ਹੁੰਦਾ
    ਇੱਜ਼ਤ ਨਾਲ ਰਹੀਦਾ ਪਿਆਰ ਵੱਟੇ ਪਿਆਰ ਦੇਈਦਾ
    ਕਹਿੰਦੇ ਆ ਬੋਲ ਜਬਾਨੋਂ ਤੀਰ ਕਮਾਨੋ
    ਨਿਕਲੇ ਵਾਪਸ ਆਉਂਦੇ ਨਹੀਂ ਹੁੰਦੇ
    ਮੌਤ ਚੰਦਰੀ ਸੁਹਾ ਲਾ ਲੈਂਦੀ ਆ ਵੀਰੇ
    ਜਦੋਂ ਆਉਂਦੀ ਆ ਫਿਰ air bag ਬਚਾਉਂਦੇ ਨੀ ਹੁੰਦੇ
    ਸੁੱਚੇ ਯਾਰ ਨਾਲ ਰਹਿਕੇ ਜਿਹੜੇ cheat ਕਰਦੇ
    ਮਾੜੇ ਬੰਦੇ ਨਾਲ ਮਾੜਾ ਜੋ treat ਕਰਦੇ
    ਮਾੜੇ ਬੰਦੇ ਨਾਲ ਮਾੜਾ ਜੋ treat ਕਰਦੇ
    ਫਰੀਦਕੋਟ ਨਾਲ ਰਹਿਕੇ ਜਿਹੜੇ cheat ਕਰਦੇ
    ਮਾੜੇ ਬੰਦੇ ਨਾਲ ਮਾੜਾ ਜੋ treat ਕਰਦੇ
    ਉਤੋਂ ਉਤੋਂ ਗੱਲਾ ਜੋ sweet ਕਰਦੇ
    ਦੁੱਧ ਸੱਪਾਂ ਨੂੰ ਨੀ ਵੀਰਿਆ ਪਿਆਈ ਦੇ
    ਓ ਇਹੋ ਜੇ ਬੰਦੇ ਦੀ ਹਿੱਕ ਵਿਚ ਮਿਤਰੋ
    3 15 ਦੇ ਸੱਚੀ ਫੈਰ ਚਾਹੀਦੇ
    ਓ ਐਹੋ ਜੇ ਬੰਦੇ ਦੀ ਹਿੱਕ ਵਿਚ ਮਿਤਰੋ
    3 15 ਦੇ ਸੱਚੀ ਫੈਰ ਚਾਹੀਦੇ ਓ ਓ
    Ха аааа о о о о о о о о о о
    О, давай, уличный мальчик
    О тот, кто предает своего друга
    Ошибка, которую Сала совершает время от времени
    Хахахахаха
    Тот, кто предает друга
    Ошибка, которую Сала совершает время от времени
    Тот, кто умен в любви
    Тот, кто умен в любви
    Ни Джамир Вир Лай де там
    Это как друг у мужчины икает
    3 Требуется 15 настоящих ярмарок
    О, если ты друг человека
    Требуются настоящие ярмарки 3 15
    Если ты покидаешь ноги, иди головой
    Позвоночник становится дугой стрелы
    Позвоночник становится дугой стрелы
    Если ты покидаешь ноги, иди головой
    Позвоночник становится дугой стрелы
    Если ты взглянешь на сестру друга
    Ни яране, там пирог
    Это как друг у мужчины икает
    3 Требуется 15 настоящих ярмарок
    О, если ты друг человека
    3 15 из 15 должно быть правдой
    Возьми и слушай еще раз
    Если необходимо, отдайте ослу
    Он не был создан Джамиром Аа Виром.
    Человек, который ни разу не критикует, не является человеком, дающим советы.
    Любовь, жизнь с достоинством дает любовь
    Говорят, стреляй стрелами с языка
    Они не возвращаются
    Луна смерти приносит удовольствие
    Когда дело доходит, подушка безопасности не спасает
    Оставаться с друзьями, которые изменяют
    Те, кто плохо относятся к плохим людям
    Те, кто плохо относятся к плохим людям
    Остаться с Фаридкотом, который обманывал
    Те, кто плохо относятся к плохим людям
    Поговорите с теми, кто мил
    Не кормите змей молоком
    Эх, если ты друг в жизни человека
    3 Требуется 15 настоящих ярмарок
    О, если ты друг человека
    3 15 из 15 должно быть правдой

    Скачать

    Смотрите также:

    Все тексты Sucha Yaar >>>

    О чем песня Sucha Yaar - 315?

    Отправить
    Верный ли текст песни?
    ДаНет