Sukh Sandhu все тексты (слова) песен, переводы, видео, клипы
BadleBeat Inspector in the house baby
ਹਾਲੇ ਚੰਗੀ ਤਰਾਂ ਆਏ ਨੀ ਮੈਦਾਨ ਚ
ਜਦੋਂ ਅੱਗੇ ਵਾਰੀ ਸਾਰਿਆਂ ਨੂੰ ਪਾ ਲਾਂਗੇ
ਉਹ ਹੱਕ ਦੀ ਕਮਾਈ ਪੱਟ ਹੋਣੀਏ
ਦੋ time ਛਡ ਇਕ ਦੀ ਵੀ ਖਾ ਲਾਂਗੇ
ਖ਼ਾਰ ਰੱਖੀ ਰੱਖਦੇ ਜੋ ਟੇਢਾ ਟੇਢਾ ਤੱਕਦੇ
ਕਢਾਂਗੇ ਸੁਰਾਖ ਮਿਣ ਮਿਣ ਕੇ
ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ
HaalBeat inspector
ਤੋਡੇ ਜਾਨ ਜਾਨ ਕੇ ਮੇਰੇ ਅਰਮਾਨ ਵੇ
ਬੜਾ ਬੇਈਮਾਨ ਏ ਤੀ care ਨਾ ਕਰੇ
ਜੱਟਾ ਅੱਖ ਮੇਰੀ ਰੋਵੇ ਮੇਰੇ ਕੋਲ ਨਾ ਖਲੋਵੈਂ
ਮੈਨੂੰ ਬੜਾ ਫੀਲ ਹੁੰਦਾ ਗੱਲ share ਨਾ ਕਰੇ
ਹੋ ਮੈਥੋਂ ਦੁੱਰ ਦੁੱਰ ਹੋਇ ਜਾਵੇ ਦੁੱਰ ਦੁੱਰ ਹੋਇ ਜਾਵੇ
Change ਕੇਹੜੀ ਗੱਲੋਂ ਹੋਈ ਚਾਲ ਪੁੱਛਣਾਨ
ਹੋ ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
Jatta Ve Jattaਹਰ ਪਲ ਤੇਰਿਆਂ ਨੇਂ ਖੇਰਾ ਮੰਗੀਆਂ
ਦੁੱਰ ਹੋਈ ਜ਼ਾਵੇਂ ਏ ਨਾਂ ਗੱਲਾਂ ਚੰਗੀਆਂ
ਜ਼ੇ ਤੈਨੂ ਛਡ ਤਾਂ ਬੁਲੋਣਾ ਤੇਰੇ ਨੇਹੜੇ ਨੀ ਮੈਂ ਅਉਣਾ
ਫ਼ਿਰ ਅੰਖਾ ਵਿਚੋਂ ਹੱਜੂ ਜੇ ਹਟਾੱਏਗਾ
ਉਹ ਜੱਟਾਂ ਵੇਂ ਜੱਟਾ ਵੇ ਹੁਨ ਸਾਂਭ ਲਈ ਜੱਟੀ ਨੂੰ
ਨਈ ਤਾਂ ਆਖ਼ਰ ਆ ਦੇ ਵਿਚ ਪਛਤਾਏਗਾ
ਜੱਟਾ ਵੇ ਜੱਟਾ ਵੇ ਹੁਨ ਸਾਂਭ ਲੈ ਜੱਟੀ ਨੂੰ
ਨਈ ਤਾਂ ਅੱਖਰਾਂ ਦੇ ਵਿਚ ਪਛਤਾਏਂਗਾ ਵੇ
White Arm'sBeat Inspector
ਮੁੱਕੀਆਂ ਉਡੀਕਾਂ ਦੁੱਖ ਹੋਗਏ ਸਾਰੇ ਦੁੱਰ ਨੇਂ
ਚੜ੍ਹੀ ਜਾਂਦੇ ਤੈਨੂ ਵੇਖ ਵੇਖ ਕੇ ਸਰੂਰ ਨੇਂ
ਮੁੱਕੀਆਂ ਉਡੀਕਾਂ ਦੁੱਖ ਹੋਗਏ ਸਾਰੇ ਦੁੱਰ ਨੇਂ
ਚੜ੍ਹੀ ਜਾਂਦੇ ਤੈਨੂ ਵੇਖ ਵੇਖ ਕੇ ਸਰੂਰ ਨੇਂ
ਨਿਗਾਹ ਤੇਰੀ ਤੋਂ ਨਾ ਹੱਟ ਦੀ ਮੇਰੀ
ਤੇਰਾ ਨਖਰਾ ਐ ਜਾਨ ਮੰਗ ਦਾ
ਤੇਰੈ ਗੋਰੀਆਂ ਬਾਹਾਂ ਚ ਕਿੰਨਾ ਸੋਹਣਾ ਲੱਗਦਾ ਐ