Sukshinder Shinda все тексты (слова) песен, переводы, видео, клипы
Akhianਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਸਾਨੂ ਇਸ਼ਕ਼ੇ ਦਾ ਨਸ਼ਾ ਚੜਾਦੇ
ਨੀ ਹਵਾ ਵਿਚ ਉੱਡ ਦੀ ਫਿਰੇ
ਨੀ ਹਵਾ ਵਿਚ ਉੱਡ ਦੀ ਫਿਰੇ
ਨੀ ਹਵਾ ਵਿਚ ਉੱਡ ਦੀ ਫਿਰੇ
Europe Te UK Wanguਜਦ ਹੋਇਆ ਸਾਡਾ ਪ੍ਯਾਰ
ਨਾ ਗਲ ਫਿਰ ਕਢੀ ਕੰਧੋ ਬਾਹਰ
ਜਦ ਹੋਇਆ ਸਾਡਾ ਪ੍ਯਾਰ
ਨਾ ਗਲ ਫਿਰ ਕਢੀ ਕੰਧੋ ਬਾਹਰ
ਜਦ ਟੁਟ ਗਈ ਵਿਚਾਲੇ ਨੀ
ਟੁਟ ਗਈ ਵਿਚਾਲੇ ਨੀ
ਖੜ ਖੜ ਵੇਖੇ ਦੁਨਿਯਾ ਸਾਰੀ
Europe ਤੇ UK ਵਾਂਗੂ ਨੀ
Singh Naal Jodiਹੋ ਹੋ ਹੋ ਹੋ
ਹੋ ਬੱਲੇ ਸ਼ੇਰਾ
ਗੁੱਤ ਨਾਲ ਮੁੱਛ ਦੀ, ਦੁਪੱਟੇ ਨਾਲ ਪਗ ਦੀ
ਜੋੜੀ ਜਿਮੇ ਕੜੇ ਨਾਲ ਚੂੜੀਆਂ ਦੀ ਫਬਦੀ
ਗੁੱਤ ਨਾਲ ਮੁੱਛ ਦੀ, ਦੁਪੱਟੇ ਨਾਲ ਪਗ ਦੀ
ਜੋੜੀ ਜਿਮੇ ਕੜੇ ਨਾਲ ਚੂੜੀਆਂ ਦੀ ਫਬਦੀ
ਓ ਸਾਡੀ ਵੀ ਤਾਂ ਇੰਜ ਬਣ ਜਾਵੇ ਟੋਹਰ ਜੀ
ਮਿੱਤਰਾ ਦੇ ਨਾ ਦੇ ਪਿਛੇ ਸਿੰਘ ਲੱਗਦਾ
Soorme Punjab Deਨਸ਼ਿਆਂ ਦੇ ਵਿਚ ਪੈਗ ਆਏ ਗੱਬਰੂ ਜਦ ਸੁਣਿਆ ਚੱਲ ਨਾ ਹੋਏ
ਮਰ ਜੇ ਸ਼ਾਲਾ ਉਮਰ ਨਾ ਪੋਗੇ ਜਿਸ ਨੇ ਬੀਜ ਨਸ਼ੇ ਦਾ ਬੋਇਆ
ਲੱਗ ਗੈਂਟ ਆਜ਼ਾਰ ਪੰਜਾਬ ਮੇਰੇ ਨੂੰ ਦੁੱਖ ਜਾਂਦਾਂ ਨੀ ਲਕੋਯਾ
ਲਾਲ ਅਠੋਲੀ ਵਾਲਾ ਸੁਣ ਕੇ ਹਾਏ ਵਿਚ ਪ੍ਰਦੇਸਾਂ ਰੋਇਆ
ਹਾਏ ਵਿਚ ਪ੍ਰਦੇਸਾਂ ਰੋਇਆ
ਮੋਮੀ ਸ਼ੇਰ ਕਦੇ ਨਾ ਡਾਹਰਦੇ ਮਹਿਕਾਂ ਆਉਂਦੀਆਂ ਨਾ ਕਾਗਜੀ ਗੁੱਲਾਬ ਚੋਂ
ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ
ਨਸ਼ਿਆਂ ਨੂੰ ਨਾਥ ਪਾ ਲਵੋ ਹਾਕਮਓ ਨੀ ਤਾ ਲੱਬਣੇ ਨੀ ਸੂਰਮੇ ਪੰਜਾਬ ਚੋਂ
Talwarਇਨਸਾਫ ਜਦੋ ਨਾ ਦੇਂਦੀਆਂ
ਇਨਸਾਫ ਜਦੋ ਨਾ ਦੇਂਦੀਆਂ
ਜ਼ਾਲੀਮ ਸਰਕਾਰਾ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਬਾਪੂ ਦੀ ਜਦ ਪਗਡੀ ਜਾਏ ਸਾਤ ਵਿਚ ਰੋਲੀ
ਬੇਦੋਸ਼ਾ ਦੇ ਖੂਨ ਨਾਲ ਖੇਡੀ ਜਾਏ ਹੋਲੀ
ਬਾਪੂ ਦੀ ਜਦ ਪਗਡੀ ਜਾਏ ਸਾਤ ਵਿਚ ਰੋਲੀ
Trendਹੋ ਲੱਖਾਂ ਵਿਚ ਜੱਟ ਕੱਲਾ ਖਾਦਾਂ ਜੱਚਦਾ
ਸੀਰ ਉੱਤੇ ਪੱਗ ਬਾਹਨ ਚ ਕਡਾ ਜੱਚਦਾ
ਹੋ ਲੱਖਾਂ ਵਿਚ ਜੱਟ ਕੱਲਾ ਖਾਦਾਂ ਜੱਚਦਾ
ਸੀਰ ਉੱਤੇ ਪੱਗ ਬਾਹਨ ਚ ਕਡਾ ਜੱਚਦਾ
ਪੈਸੇ ਨਾਲ ਟੌਰ ਮੁੱਲ ਮਿਲੇ ਨਾ
ਕੀ ਰੀਸ ਕਰੂ ਕੋਈ ਰਿੱਛ ਨੀਂ
ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ
ਤਾਂ ਰਹਿੰਦਾ ਐ trend ਵਿਚ ਨੀ