Vicky все тексты (слова) песен, переводы, видео, клипы
Habitਓ ਕਾਲਰ ਤੋਂ ਫੱਡਤਾ ਕਮੀਜ਼ ਗੋਰੀਏ
ਜਿਹਿਨੂ ਸਿਰਾ ਕਿਹੰਦੇ ਓ ਹਨ ਚੀਜ਼ ਗੋਰੀਏ
ਮਿੱਤਰਾਂ Habit ਏ ਇਕ ਮਾੜੀ ਨੀ
ਭੂਲ ਜਵਾਨ ਛਹੇਤੀ ਮੈਂ ਤਮੀਜ਼ ਗੋਰੀਏ
ਲੀਡੇ ਲੱਤੇ ਗਾਡਵੇ ਜੇ ਪੌਣੇ ਔਂਦੇ ਨੇ
ਕਯੀ ਸਾਲੇ ਉੱਦ ਦੇ ਜੋ ਲੌਣੇ ਔਂਦੇ ਨੇ
ਵੈਸੇ ਜੱਟ ਸਿਧਾ ਸਿਧਾ ਗੌਣ ਦਾ ਸ਼ੌਕੀਨ
ਮਿੱਤਰਾਂ ਨੂ ਟੇਢੇ ਵੀ ਗੌਣ ਔਂਦੇ ਨੇ
Top Notch Gabruਠੁੱਕ ਨਾਲ ਨੀ ਬਿੱਲੋ ਵੱਡੇ ਵੱਡੇ ਠੋਕਤੇ
ਫੁਕਰੇ ਰਖੇ ਜੁੱਤੀ ਆਲੀ ਨੋਕ ਤੇ
ਜੱਟ ਨੇ ਨੀ ਸਾਰੀ ਦੁਨਿਆ ਤੋਂ ਅੱਡ ਨੇ
ਅਸਲਾ ਮੁੱਲ ਲੇਆ ਸਾਡੇ ਡਬ ਨੇ (Yeah Proof )
ਪੈਰਾਂ ਦੇ ਵਿਚ ਪਾਕੇ ਝਾੰਝਰ ਤੁਰਦੀ ਮੋਰਾ ਵਾਂਗੂ ਨੀ
ਜਿੰਨੇ ਲਾਡ ਨਾਲ ਜੱਟ ਨੇ ਰਖੀ ਕਿਹੜਾ ਤੈਨੂ ਸਾਂਭੂ ਨੀ
ਤੇਰਿਆ ਨੀਲੇ ਪਾਣੀ ਵਰਗੀ
ਅੱਖਾਂ face Glock ਕੁੜੇ
Video Callਓ ਕਿ ਹੋ ਗਯਾ ਤੂ ਤੁਰ ਗਯੀ ਨੀ
ਦੁਨਿਯਾ ਤੇ ਨੀ ਰੁੜ ਗਯੀ ਨੀ
ਤਾਨਿਉ ਲਗਦਾ ਹੋਣਾ ਗਬਰੂ ਤੜਫੇ ਗਬਰੂ ਤੜਫੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ
ਓ sad song ਨਾ ਸੁਣਦਾ ਮੁੰਡਾ ਗੋਲੀ ਮਾਰ ਜੁਦਾਈ ਨੂ
ਹੋ ਤੀਨ ਘੰਟੇ ਨੇ ਹੋ ਗਏ ਮਿਥੀਏ
ਟੇਪ ਔਜਲੇ ਦੀ ਲਾਯੀ ਨੂ