Alert KudeyLong time ਬਾਦ ਕਲ ਫੋਨ ਓਹਦਾ ਆਇਆ
ਗੁੱਸੇ ਵਿਚ ਯਾਰਾ ਨੇ ਸੀ ਮੋਟਾ ਪੇਗ ਲਾਇਆ
Long time ਬਾਦ ਕਲ ਫੋਨ ਓਹਦਾ ਆਇਆ
ਗੁੱਸੇ ਵਿਚ ਯਾਰਾ ਨੇ ਸੀ ਮੋਟਾ ਪੇਗ ਲਾਇਆ
ਓਹਨੂ ਪੁਛੇਯਾ ਮੈਂ ਦਸ ਹੁਣ ਕਿਆ ਟੋਲਦੀ…
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
Bottleਹੋ ਵਿਸਕੀ ਦੇ ਲਾਲ ਲਾਲ ਰੰਗ ਵਰਗੀ
ਚੱੜਦੀ ਜਵਾਨੀ ਤੇਰੀ ਭੰਗ ਵਰਗੀ
ਤੇਰੇ ਪਿੱਛੇ ਧੁੱਪਾਂ ਵਿੱਚ ਘੁਮ ਘੁਮ ਕੇ
ਤੇਰੇ ਪਿੱਛੇ ਧੁੱਪਾਂ ਵਿੱਚ ਘੁਮ ਘੁਮ ਕੇ
ਰੰਗ ਹੋ ਗਾਏ ਜਨਤਾ ਦੇ ਕਾਲੇ
ਦਾਰੂ ਦੀਏ ਦਾਰੂ ਦੀਏ ਬੰਦ ਬੋਟਲੇ
ਨੀ ਤੈਨੂੰ ਪੀਣ ਗੇ ਨਸੀਬਾਂ
ਦਾਰੂ ਦੀਏ ਦਾਰੂ ਦੀਏ ਬੰਦ ਬੋਤਲੇ
Chingariਸਾਡੇ ਬਚਦੇ ਨੇ ਸਾਹ ਥੋਡੀ ਜ਼ਿਹਰ ਤੂ ਪੀਲਾ ਜਾ
ਨੀ ਮੈਂ ਜਲੇਯਾ ਨੀ ਹਾਲੇ ਚਿੰਗਾਰੀ ਹੋਰ ਲਾ ਜਾ
ਸਾਡੇ ਬਚਦੇ ਨੇ ਸਾਹ ਸਾਡੇ ਬਚਦੇ ਨੇ ਸਾਹ
ਸਾਡੇ ਵਿਹਡੇਯਾ ਤੇ ਚਾਧਦਾ ਤੂ
ਸੂਰਜ ਵੀ ਖੋ ਲੇ
ਇਕ ਹਂਜੁਆ ਦਾ ਦੀਵਾ ਸਾਡੇ
ਨੈਨਾ ਚੋਂ ਪਰੋ ਲੇ
ਸਾਡੀ ਜ਼ਿੰਦਗੀ ਨੂ ਮੱਸੇਯਾ ਦੀ
Dil Tod65, 300 ਚਲਿਤ੍ਰ ਸੀ ਨਾਰ ਦੇ
ਗਏ ਹੋਲੀ ਹੋਲੀ ਮਿੱਤਰਾਂ ਨੂੰ ਮਾਰਦੇ
65, 300 ਚਲਿਤ੍ਰ ਸੀ ਨਾਰ ਦੇ
ਗਏ ਹੋਲੀ ਹੋਲੀ ਮਿੱਤਰਾਂ ਨੂੰ ਮਾਰਦੇ
ਗੈਰਾਂ ਨਾਲ ਨਾਤੇ ਜੋੜੇ ਗੀ
ਮੈਨੂੰ ਪਹਿਲਾਂ ਈ ਪਤਾ ਸੀ
ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
ਪਹਿਲਾਂ ਈ ਪਤਾ ਸੀ
Din Gayeਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਕੈਸੇ ਲਿਖਤੇ ਲੈਖ ਓ ਰੱਬਾ, ਕੈਸੇ ਲਿਖਤੇ ਲੈਖ ਓ ਰੱਬਾ
ਕਯੌ ਸ਼ਡ ਓ ਮੇਰਾ ਸਾਥ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਕਿਵੇ ਭੁਲਾ ਓ ਮੁਲਾਕਾਤਾਂ ਨੂ ਓ ਪਿਆਰ ਵਾਲਿਆਂ ਬਾਤਾਂ ਨੂ
ਤੇਰਾ ਰੁਸਨਾ ਮੇਰਾ ਮਨੋਣਾ ਜਾਗ ਜਾਗ ਕੇ ਰਾਤਾਂ ਨੂ
Do Botalaanਜੇ ਤੁ ਠੇਕਿਆਂ ਤੋ ਤਕਕ ਗਯਾ 2 ਬੋਤਲਾ
ਆ ਲੈ ਚੱਕ ਪੇਹਲੇ ਤੋੜ ਦੀਆ 2 ਬੋਤਲਾ
ਜੇ ਤੁ ਠੇਕਿਆਂ ਤੋ ਤਕਕ ਗਯਾ 2 ਬੋਤਲਾ
ਆ ਲੈ ਚੱਕ ਪੇਹਲੇ ਤੋੜ ਦੀਆ 2 ਬੋਤਲਾ
ਇਸ ਪਾਣੀ ਵਿਚ ਰੱਖਿਆ ਏ ਕੀ ਸੋਹਣੀਆ
ਨੈਨਾ ਦੇ ਪਿਆਲੇਆ ਚੋ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
ਨੈਨਾ ਦੇ ਪਿਆਲੇਆ ਚੋ ਪੀ ਸੋਹਣਿਆ
Dobara Milde Aanਓਏ ਲਾਰੇ ਭੁੱਲ ਕੇ ਤੇਰੇ ਮੈਂ
ਗੱਲ ਕਿਹਣ ਲੱਗਾ ਹਾਂ ਤੈਨੂੰ
ਤੂੰਵੀ ਛੱਡ ਦੇ ਗਲਤ -ਫਹਿਮੀਆਂ
ਗਲ ਨਾਲ ਲਾ ਲੈ ਮੈਨੂੰ
ਉਂਝ ਆਕੜ -ਖੋਰੇ ਦੋਵੇਂ ਆਂ
ਆਕੜ -ਖੋਰੇ ਦੋਵੇਂ ਆਂ
ਨਾ ਮਾਡੇ ਦਿਲ ਦੇ ਆਂ
ਚੱਲ ਛੱਡ ਦੇ ਗੁੱਸੇ ਅੜੀਏ
Faida Chak Gayiਮੈਂ ਕਿਹਾ ਪਿਆਰ ਪੂਰ ਮੇਰੇ ਬਸ ਦੀ ਗੱਲ ਨੀਂ
ਕਹਿੰਦੀ ਇੱਕ ਵਾਰੀ ਕਰਕੇ ਤਾ ਦੇਖ
ਮੈਂ ਕਿਹਾ ਮੈਂ ਬੰਦਾ ਬੜਾ ਗਲਤ ਆ
ਮੈਨੂੰ ਜ਼ਰਨਾ ਬੜਾ ਔਖਾ
ਮਰਜਾਣੀ ਕਹਿੰਦੀ ਮੈਂ ਜਰਲਾਗੀਂ
ਮੈਂ ਕਿਹਾ ਫਿਰ ਕਿਹਾ ਉਹਨੂੰ
ਮੈ ਕਿਹਾ ਰਹਿਣ ਦੇ ਯਾਰ ਛੱਡ ਕੇ ਦੇਖ
ਕਹਿੰਦੀ ਇੱਕ ਵਾਰੀ ਅੱਖਾਂ 'ਚ ਅੱਖਾਂ
Feel Safeਟੁੱਟ ਕੇ ਜੁੜਿਆ ਮੱਸਾਂ
ਤੇ ਹੁਣ ਵੱਖ ਹੋਣ ਤੋਂ ਡਰਦੇ ਆ
ਹੋਰ ਤੈਨੂੰ ਦੱਸ ਕੀ ਕਹਾਂ
ਵੇ ਤੇਰੇ ਨਾਲ Feel Safe ਕਰਦੇ ਆ
ਜਦੋਂ ਸਾਮਣੇ ਤੂੰ ਜਾਣਾ ਐ ਖਲੋ ਸੱਜਣਾ
ਫਿਰ Heart Beat ਹੁੰਦੀ ਨਾ Slow ਸੱਜਣਾ
ਕੀ ਮੇਰੇ ਉੱਤੇ ਬੀਤੀਆਂ ਮੈਂ ਹੀ ਜਾਣਦੀ
ਮੇਰਾ ਤਾਂ ਮਨ ਲੈਣਾ ਐ ਤੂੰ ਖੋ ਸੱਜਣਾ
Feelingaਕਿਦਾ ਲਕੋਕੇ ਰੱਖਾਂ
ਫੀਲਿੰਗਾ ਮੈਂ ਸਾਲੀਆਂ
ਅੱਖੀਆਂ ਤੌ wait ਨਾ ਹੁੰਦੀ
ਮਿਲਣੇ ਨੂੰ ਕਾਹਲੀਆਂ
ਅੱਖੀਆਂ ਤੌ wait ਨਾ ਹੁੰਦੀ
ਮਿਲਣੇ ਨੂੰ ਕਾਹਲੀਆਂ
ਸੂਟ ਪਾਵਾ ਬਦਲ ਬਦਲ ਕੇ
ਸੀਸਾ ਸਵਾਲ ਪਿਆ ਕਰਦਾ
Fitoorਜਿਨੂੰ ਰੱਜ ਕੇ ਹੱਸਣ ਰੱਬ ਆਪ ਦਿੱਤਾ ਏ
ਓਹਦੇ ਸੂਰਮੇ ਨੇ ਕੰਮ ਬਹਤ ਖਰਾਬ ਕੀਤਾ ਏ
ਅਰਸ਼ ਦੀ ਰਾਣੀ ਅੱਗ ਲਾਵੇ ਪਾਣੀ
ਨੌਂਨ ਜਿਹੀ ਲੱਗੇ ਕੁੜੀ ਅੰਜਾਣੀ
ਸੰਧੂ ਲਿਖਤਾਂ ਚ ਆਪ ਖੋ ਗਿਆ ਹਾਏ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
ਦਿਲ ਸਾਡਾ ਸਾਥੋਂ ਹਾਏ ਨੀ ਸਾਥੋਂ ਦੂਰ ਹੋ ਗਿਆ
ਐਸਾ ਸਾਨੂੰ ਯਾਰ ਦਾ ਫਿਤੂਰ ਹੋ ਗਿਆ
Gidde VichDollar' ਆਂ ਤੇ pound'ਆਂ ਵਾਲਾ ਮੀ ਵਰਦਾ
ਤੇਰੇ ਨਲ ਨੱਚਣੇ ਨੂ ਜੀ ਕਰਦਾ
Dollar' ਆਂ ਤੇ pound'ਆਂ ਵਾਲਾ ਮੀ ਵਰਦਾ
ਤੇਰੇ ਨਲ ਨੱਚਣੇ ਨੂ ਜੀ ਕਰਦਾ
ਜੀ ਕਰਦਾ ਮੈਂ ਨਚਾ ਬਾਂਹ ਫੜਕੇ
ਨੀ ਗਿੱਧੇ ਵਿਚ, ਨੀ ਗਿੱਧੇ ਵਿਚ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
ਨੀ ਗਿੱਧੇ ਵਿਚ ਤੂ ਨਚਦੀ, ਮੇਰਾ ਧੱਕ ਧੱਕ ਦਿਲ ਪਯਾ ਧੜਕੇ
Good Luckਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦੀ
Chat ਆਂ ਤਾਯੋ ਸੀ ਤੂ ਫੋਨ ਤੋਂ delete ਕਰਦੀ
ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦੀ
Chat ਆਂ ਤਾਯੋ ਸੀ ਤੂ ਫੋਨ ਤੋਂ delete ਕਰਦੀ
ਮੈਨੂ ਖੁਦ ਨੂ ਯਕੀਨ ਨਹੀਓ ਹੁੰਦਾ
ਤੂ ਮਾਰੀ ਕੈਸੀ ਸੱਟ ਹੈ ਨੀ
ਰਖ ਨਵੇ ਨਵੇ ਯਾਰਾਂ ਨਾਲ ਯਾਰਿਆ
ਨੀ ਤੈਨੂ good luck ਵੈਰਨੇ
Holidayਚੱਲ Europe ਦਾ ਕੱਢੀਏ ਕੋਈ ਟੂਰ ਚੰਨ ਵੇ
ਪੈਸੇ ਨਾਲ ਨਾਇਓ ਜਾਣੇ ਮੇਰੀ ਗੱਲ ਮੰਨ ਵੇ
ਚੱਲ Europe ਦਾ ਕੱਢੀਏ ਕੋਈ ਟੂਰ ਚੰਨ ਵੇ
ਪੈਸੇ ਨਾਲ ਨਾਇਓ ਜਾਣੇ ਮੇਰੀ ਗੱਲ ਮੰਨ ਵੇ
ਖਰਚੇ ਵੀ ਚੰਨਾ ਸਭ ਆਪ ਕਰਲੂ
ਖਰਚੇ ਵੀ ਚੰਨਾ ਸਭ ਆਪ ਕਰਲੂ
ਦੱਸ ਕਿ ਮੁੱਲ ਲੱਗਣਾ ਏ ਤੇਰਾ
ਲੈ ਜਾ ਮੈਨੂੰ ਲੈ ਜਾ ਕੀਤੇ ਦੂਰ ਸੋਹਣਿਆਂ
I SwearWe’ve got some fresh new young talent
Doing some things that I know you haven’t heard before
But that you gonna love hearing
Ladies & gentlemen introducing
It’s an Ikwinder Singh production
ਜਦੋਂ ਬਣ ਕੇ ਮਲੰਗ ਜੱਟੀ ਨੱਚਦੀ ਆ
ਬਣਕੇ ਮਲੰਗ ਜੱਟੀ ਨੱਚਦੀ ਆ
ਸੋਂਹ ਲੱਗੇ ਵੀਰੇ ਬੜਾ
Ja Ni Jaਜਾ ਨੀ ਜਾ, ਤੂੰ ਗੈਰਾਂ ਸੰਗ ਲਾ
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
ਜਾ ਨੀ ਜਾ, ਤੂੰ ਗੈਰਾਂ ਸੰਗ ਲਾ
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
ਅਸੀਂ ਤਾਰਿਆਂ ਤੇ ਨਦੀ ਦੇ ਕਿਨਾਰਿਆਂ ਨਾ' ਲਾ ਲਾਂਗੇ
ਕਿਨਾਰਿਆਂ ਨਾ' ਲਾ ਲਾਂਗੇ (ਕਿਨਾਰਿਆਂ ਨਾ' ਲਾ ਲਾਂਗੇ)
ਅਸੀਂ ਖਾਰਿਆਂ ਤੇ ਹੌਕੇ, ਹੰਝੂ, ਹਾੜਿਆਂ ਨਾ' ਲਾ ਲਾਂਗੇ
ਹਾੜਿਆਂ ਨਾ' ਲਾ ਲਾਂਗੇ
Jaanuਬੁਲਿਆਂ ਗੁਲਾਬੀ ਤੇਰੀਆਂ
ਹੋ ਮੈਨੂ ਰਾਤਾਂ ਨੂ ਨਾ ਸੌਣ ਦੇਂਦੀਆਂ
ਬਾਹਾਂ ਗੋਰਿਆਂ ‘ਚ ਲਾਲ ਚੂੜੀਆਂ
ਹੋ ਮੈਨੂ ਜਾਂ ਜਾਂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਹੋ ਮੈਨੂ ਜਾਣੂ ਜਾਣੂ ਆਣ ਕਹਿੰਦਿਆਂ
ਧੰਨਵਾਦ ਕਰਦੇ ਆਂ, ਜ਼ਿੰਦਗੀ ‘ਚ ਔਣ ਲਈ
ਜ਼ਿੰਦਗੀ ‘ਚ ਆਕੇ ਸਾਡੇ ਸੁਪਨੇ ਸਜਾਉਣ ਲਈ
JattFirst side the best side
Garry Sandhu
J Statik
Sultaan baby
ਹਾ
ਮੂਹਰੇ ਭਾਵੇਂ ਚੀਨ ਹੋਵੇ ਭਾਵੇਂ ਹੋਵੇ Russia
ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗਸੀਆਂ
Hip Hop Boys
Jigar Da Totaਦੁਸ਼ਮਣ ਮਾਰਿਆ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਜੇ ਪਤਾ ਇਹ ਸਭ ਨੇ ਤੁਰ ਜਾਣਾ
ਫੇਰ ਕਾਤੋ ਰੋਣ ਮਕਾਣਾ
ਜੇ ਪਤਾ ਇਹ ਸਭ ਨੇ ਤੁਰ ਜਾਣਾ
ਫੇਰ ਕਾਤੋ ਰੋਣ ਮਕਾਣਾ
ਕਈਆਂ ਦੇ ਪੁੱਤ ਛੇਤੀ ਤੁਰ ਗਏ
ਉਹ ਚਾਅ ਓਹਨਾ ਦੇ ਸਾਰੇ ਖ਼ੁਰ ਗਏ
Killਪੂਛਹਾ ਵਾਲਾ ਸੂਰਮਾ ਪਾਕੇ ਜਦੋਂ club ਨੂ ਜਾਵੇ
ਮੋਟੇ ਮੋਟੇ ਹਿਰਨੀ ਵਰਗੇ ਨੈਣ ਕੁੜੀ ਮਟਕਾਵੇ
ਪੂਛਹਾ ਵਾਲਾ ਸੂਰਮਾ ਪਾਕੇ ਜਦੋਂ club ਨੂ ਜਾਵੇ
ਮੋਟੇ ਮੋਟੇ ਹਿਰਨੀ ਵਰਗੇ ਨੈਣ ਕੁੜੀ ਮਟਕਾਵੇ
ਸੋਹਣੀ ਲੁਕ ਕਿਲ ਕਰੀ ਜਾਵੇ ਮੁੰਡੇ kill
ਹੱਥਾਂ ਵਿਚ ਫਡ ਫਡ ਬੈਠੇ ਸਬ ਦਿਲ
ਸੋਹਣੀ ਲੁਕ ਕਿਲ ਕਰੀ ਜਾਵੇ ਮੁੰਡੇ kill
ਹੱਥਾਂ ਵਿਚ ਫਡ ਫਡ ਬੈਠੇ ਸਬ ਦਿਲ
Ola Olaਜਿਵੇਂ ਦਾਰੂ ਦੇ ਵਿਚ ਕੋਲਾ
ਸ਼ਹਿਰ ਚ ਤੇਰਾ ਰੌਲਾ
ਜਿਵੇਂ ਦਾਰੂ ਦੇ ਵਿਚ ਕੋਲਾ
ਓਵੇਂ ਸ਼ਹਿਰ ਚ ਤੇਰਾ ਰੌਲਾ
ਹੈ ਤੂੰ ਪਰੀਆਂ ਤੋਂ ਸੋਹਣੀ
ਓਲਾ ਓਲਾ ਓਲਾ
ਓਲਾ ਓਲਾ ਓਲਾ
ਤੂੰ ਪਰੀਆਂ ਤੋਂ ਸੋਹਣੀ
Snapchatਨਵਾ ਨਵਾ India ਤੋਂ ਆਇਆ ਗਬਰੂ
ਡਰਦਾ ਨੀ ਕਿਸੇ ਤੋਂ ਡਰਾਇਆ ਗਬਰੂ
ਨਵਾ ਨਵਾ India ਤੋਂ ਆਇਆ ਗਬਰੂ
ਡਰਦਾ ਨੀ ਕਿਸੇ ਤੋਂ ਡਰਾਇਆ ਗਬਰੂ
ਨਵੀ ਨਵੀ ਹਵਾ ਲਗੀ ਸੀ ਵਿਲਾਇਤ ਦੀ
ਨਵੀ ਨਵੀ ਹਵਾ ਲਗੀ ਸੀ ਵਿਲਾਇਤ ਦੀ
ਮੰਗਦਾ ਸੀ ID ਓ Snapchat ਦੀ
ਮੰਗਦਾ ਸੀ ID ਓ Snapchat ਦੀ
Tadapਤੇਰੇ ਬਿਨਾ ਇਸ਼ ਰੂਹ ਦਾ ਕੋਈ ਹਕ਼ਦਾਰ ਨੀ
ਚਲਦੇ ਸਾਹਾਂ ਦਾ ਕੋਈ ਐਤਬਾਰ ਨੀ
ਤੇਰੇ ਬਿਨਾ ਰੂਹ ਦਾ ਕੋਈ ਹਕ਼ਦਾਰ ਨੀ
ਚਲਦੇ ਸਾਹਾਂ ਦਾ ਕੋਈ ਐਤਬਾਰ ਨੀ
ਤੂ ਸਾਰ ਮੇਰੀ ਲੇ ਲਾ ਆਕੇ
ਤੂ ਸਾਰ ਮੇਰੀ ਲੇ ਲਾ ਆਕੇ
ਸਚੀ ਮੈਂ ਚੰਨਾ ਮਰ ਗਯੀ ਆਂ
ਵੇ ਅੱਖੀਆਂ ਨੇ ਤਡ਼ਪ ਰਹੀਯਾ ਵੇਖਣੇ ਨੂ ਤਰਸ ਗਈਆਂ
Yeh Babyਓਏ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਕੱਚ ਦਾ ਸਮਾਨ ਬਿੱਲੋ ਰਖ ਸਾਂਭ ਕੇ ਨੀ
ਕਿੱਤੇ ਸੋਹਣੀਏ ਤਡ਼ਕ ਨਾ ਜਾਵੇ
ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
ਤੇਰਾ ਲੱਕ ਨਾ ਮਰੋੜਾ ਖਾ ਜਾਵੇ