АБВ
Pesenok.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Garry Sandhu - Dil Tod

    Исполнитель: Garry Sandhu
    Название песни: Dil Tod
    Дата добавления: 13.05.2024 | 07:28:35
    Просмотров: 5
    0 чел. считают текст песни верным
    0 чел. считают текст песни неверным
    На этой странице находится текст песни Garry Sandhu - Dil Tod, а также перевод песни и видео или клип.

    Кто круче?

    или
    65, 300 ਚਲਿਤ੍ਰ ਸੀ ਨਾਰ ਦੇ
    ਗਏ ਹੋਲੀ ਹੋਲੀ ਮਿੱਤਰਾਂ ਨੂੰ ਮਾਰਦੇ
    65, 300 ਚਲਿਤ੍ਰ ਸੀ ਨਾਰ ਦੇ
    ਗਏ ਹੋਲੀ ਹੋਲੀ ਮਿੱਤਰਾਂ ਨੂੰ ਮਾਰਦੇ
    ਗੈਰਾਂ ਨਾਲ ਨਾਤੇ ਜੋੜੇ ਗੀ
    ਮੈਨੂੰ ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਹੋ ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਓ gym ਵਾਲੇ ਨਸ਼ੇ ਭੋਰ ਉੱਤੇ ਆ ਗਏ
    ਤੇਰੇ ਦਿਤੇ ਗ਼ਮ ਸਾਨੂੰ ਭੋਰ ਭੋਰ ਖਾ ਗਏ
    ਓ ਗੈਰਾਂ ਨਾਲ ਦੇਖ ਜ਼ਿੰਦ ਸਾਡੀ ਹਾਰ ਦੀ
    ਇਹਦੇ ਨਾਲੋਂ ਚੰਗਾ ਗੋਲੀ ਹਿਕ ਵਿਚ ਮਾਰਦੀ
    ਹਾਏ ਨੀ ਸੰਧੂ ਮਰ ਮੁੱਕ ਜਾਵੇ
    ਜਿਹੜਾ ਤੇਰੀ ਯਾਦ ਨਾ ਭੁਲਾਵੇ
    ਹਾਏ ਨੀ ਸੰਧੂ ਮਰ ਮੁੱਕ ਜਾਵੇ
    ਜਿਹੜਾ ਤੇਰੀ ਯਾਦ ਨਾ ਭੁਲਾਵੇ
    ਹੋ ਯਾਰ ਹੰਝੂਆਂ ਵਿਚ ਰੋੜੇ ਗੀ
    ਮੈਨੂੰ ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਹੋ ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਸੁਪਨੇ ਡਰਾਈਵਰ ਦੇ ਹੰਝੂਆਂ ਚ ਰੋੜ ਤੇ
    ਲੱਗਦਾ ਨੀ ਚਿੱਤ ਤਾਹੀਓਂ ਰਹਿੰਦਾ ਰੋਡ ਤੇ
    ਪੱਟ ਹੋਣੀਏ ਨੀ ਇਹਨੂੰ ਚੋਰਾਂ ਤੇਰਾ ਖਾ ਗਿਆ
    ਉੱਤੋਂ ਚੰਦਰ ਟਰੱਕ ਹੁਣ ਮੁੜੇ ਤੇਰੇ ਮੋੜ ਤੇ
    ਸ਼ੁਬਾ ਫੀਮ ਸ਼ਾਮੀ ਪੈਗ ਲਾਵੇ
    ਚੈਨ ਫੇਰ ਵੀ ਨਾ ਇਹਨੂੰ ਆਵੇ
    ਸ਼ੁਬਾ ਫੀਮ ਸ਼ਾਮੀ ਪੈਗ ਲਾਵੇ
    ਚੈਨ ਫੇਰ ਵੀ ਨਾ ਇਹਨੂੰ ਆਵੇ
    ਰਾਹ ਸਿਵਿਆਂ ਦੇ ਪਾ ਕੇ ਜੱਟ ਛੋੜੇ ਗੀ
    ਮੈਨੂੰ ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਮੈਨੂੰ ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    ਮੈਨੂੰ ਪਹਿਲਾਂ ਈ ਪਤਾ ਸੀ
    ਡੁੱਬ ਜਾਣੀਏ ਤੂੰ ਦਿਲ ਮੇਰਾ ਤੋੜੇ ਗੀ
    65, 300 Чилитра Си Нар
    Они пошли убивать своих друзей
    65, 300 Чилитра Си Нар
    Они пошли убивать своих друзей
    В сочетании с другими
    я знал е раньше
    Дай мне утонуть, ты разобьешь мне сердце
    E было известно раньше
    Дай мне утонуть, ты разобьешь мне сердце
    Я знал это раньше
    Дай мне утонуть, ты разобьешь мне сердце
    Наркоманы спортзала пришли утром
    Печали, которые ты нам дал, поглотили нас утром
    О, увидишь вместе с другими живыми наше поражение
    Лучше, чем это, пуля попадает в икоту
    Увы, пусть Сандху умрет
    Кто не забывает твою память
    Увы, пусть Сандху умрет
    Кто не забывает твою память
    Хо, яар, буду плакать слезами
    я знал е раньше
    Дай мне утонуть, ты разобьешь мне сердце
    E было известно раньше
    Дай мне утонуть, ты разобьешь мне сердце
    Я знал это раньше
    Дай мне утонуть, ты разобьешь мне сердце
    Снятся слезы водителя
    Кажется, что разум всегда в пути
    Не волнуйся, воры это съели.
    Сверху теперь к вам поворачиваются лунные грузовики
    Шуба Фем Шами Пег Лау
    И даже тогда мир не приходит к нему
    Шуба Фем Шами Пег Лау
    И даже тогда мир не приходит к нему
    Джат уйдет после шитья пути
    я знал е раньше
    Дай мне утонуть, ты разобьешь мне сердце
    E было известно раньше
    Дай мне утонуть, ты разобьешь мне сердце
    я знал е раньше
    Дай мне утонуть, ты разобьешь мне сердце
    Я знал Е раньше
    Дай мне утонуть, ты разобьешь мне сердце

    Скачать

    Смотрите также:

    Все тексты Garry Sandhu >>>

    О чем песня Garry Sandhu - Dil Tod?

    Отправить
    Верный ли текст песни?
    ДаНет